- Latest News
ਮੋਟੇ ਨੋਕ ਵਾਲੇ ਵੋਟਿੰਗ ਪੈਨਾਂ ਬਾਰੇ ਚਿੰਤਾਵਾਂ ’ਤੇ ਚੋਣ ਕਮਿਸ਼ਨ ਨੇ ਦਿੱਤਾ ਜਵਾਬ
ਆਕਲੈਂਡ ਦੇ ਜੋੜੇ ਦੀ ਨਿਕਲੀ $15.25 ਮਿਲੀਅਨ ਦੀ Powerball ਲਾਟਰੀ , ਰਾਤੋ-ਰਾਤ ਬਦਲੀ ਕਿਸਮਤ
ਦੁਨੀਆਂ ਵਿੱਚ ਸਭ ਤੋਂ ਜਿਆਦਾ ਨਿਊਜੀਲੈਂਡ ਵਾਸੀ ਸਹਿਣ ਕਰ ਰਹੇ ਮਹਿੰਗੇ ਪੈਟਰੋਲ-ਡੀਜ਼ਲ ਦੇ ਭਾਅ – ਵੱਧ ਪੈਸੇ ਖਰਚ ਕੇ ਵੀ ਘੱਟ ਚਲਾ ਰਹੇ ਗੱਡੀਆਂ
ਚੋਣ ਕਮਿਸ਼ਨ ਦੀ ਰਜਿਸਟ੍ਰੇਸ਼ਨ ਗਲਤੀ ਕਾਰਨ ਹਜਾਰਾਂ PR ਵੀਜ਼ਾ ਧਾਰਕ ਹੋ ਸਕਦੇ ਹਨ ਪ੍ਰਭਾਵਿਤ
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2026 ਦੀਆਂ
ਯਾਤਰੀਆਂ ਤੋਂ ਵੱਧ ਕਿਰਾਇਆ ਵਸੂਲਣ ਦੇ ਦੋਸ਼ਾਂ ’ਤੇ Townline Cabs ਵਿਰੁੱਧ NZTA ਦੀ ਜਾਂਚ
ਗੁੰਮਰਾਹਕੁੰਨ ਕੀਮਤਾਂ ਅਤੇ ਝੂਠੀਆਂ ਛੋਟਾਂ ਦੇ ਮਾਮਲੇ ਵਿੱਚ Pak’nSave ਨੂੰ $580,500 ਦਾ ਜੁਰਮਾਨਾ
ਨਵੇਂ ਚੋਣ ਨਿਯਮ ਲਾਗੂ ਹੋਣ ਨਾਲ ਵੋਟਰ ਰਜਿਸਟ੍ਰੇਸ਼ਨ ਦਰ 2023 ਦੇ ਸਭ ਤੋਂ ਹੇਠਲੇ ਪੱਧਰ ‘ਤੇ
ਆਕਲੈਂਡ ਦੇ ਬੀਚ ‘ਤੇ ਮਿਲੀ ਮ੍ਰਿਤਕ ਦੇਹ, ਪੁਲਿਸ ਨੇ ਆਮ ਲੋਕਾਂ ਨੂੰ ਕੀਤੀ ਮੱਦਦ ਦੀ ਅਪੀਲ
ਕਲਿਫ ਕਰਟਿਸ ਨੇ ਵਾਟਰਫਰੰਟ ਹਾਦਸੇ ਮਾਮਲੇ ਵਿੱਚ ਕਬੂਲਿਆ ਦੋਸ਼, ਖ਼ੂਨ ਵਿੱਚ ਸ਼ਰਾਬ ਦੀ ਮਾਤਰਾ ਕਾਨੂੰਨੀ ਹੱਦ ਤੋਂ ਦੁੱਗਣੀ ਤੋਂ ਵੀ ਵੱਧ ਹੋਣ ਦਾ ਦਾਅਵਾ
ਇੱਕ ਤੋਂ ਵੱਧ ਵਾਰ ਵੋਟ ਪਾਉਣ ਕਾਰਨ ਪੁਲਿਸ ਨੇ 2 ਜਣੇ ਕੀਤੇ ਗ੍ਰਿਫਤਾਰ
ਨਿਊਜ਼ੀਲੈਂਡ ਚੋਣਾਂ 2026: ਨੈਸ਼ਨਲ ਪਾਰਟੀ 25% ਤੋਂ ਹੇਠਾਂ ਖਿਸਕੀ, ਲੇਬਰ ਅੱਗੇ ਅਤੇ ਓਪਰਚਿਊਨਿਟੀ ਪਾਰਟੀ ਨੇ ਬਣਾਇਆ ਨਵਾਂ ਰਿਕਾਰਡ
ਹਫਤੇ ਦੇ 98-98 ਘੰਟੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਆਖਿਰਕਾਰ ਮਿਲਿਆ ਨਿਆਂ, ਮਾਲਕ ਨੂੰ ਹੋਈ ਸਜਾ
56% ਵੋਟਰਾਂ ਨੂੰ ਲੱਗਦਾ ਲਕਸਨ ਬਦਲ ਸਕਦੇ ‘Opportunity Party’ ਬਾਰੇ ਆਪਣਾ ਫ਼ੈਸਲਾ
ਨਿਊਜ਼ੀਲੈਂਡ-ਭਾਰਤ T20 ਮੈਚ ਦੇ ਵਿਕੇ ਸਾਰੇ ਟਿਕਟ, ਈਡਨ ਪਾਰਕ ’ਚ 40 ਹਜ਼ਾਰ ਤੋਂ ਵੱਧ ਦਰਸ਼ਕ ਪੁੱਜਣ ਦੀ ਉਮੀਦ
ਆਕਲੈਂਡ ਦੇ ਮੋਟਰਵੇਅ ਅਤੇ ਰੇਲ ਨੈੱਟਵਰਕ ਦਾ ਕੰਟਰੋਲ ਕੇਂਦਰ ਸਰਕਾਰ ਤੋਂ ਲੈਣਾ ਚਾਹੁੰਦੇ ਹਨ ਮੇਅਰ ਵੇਨ ਬ੍ਰਾਊਨ
ਟਾਕਾਨੀਨੀ ’ਚ ਰੀਮਾ ਨਾਖਲੇ ਤੇ ਖੜਗ ਸਿੰਘ ਆਹਮੋ-ਸਾਹਮਣੇ, ਕੀ ਬਦਲੀਆਂ ਚੋਣ ਹੱਦਾਂ ਬਦਲਣਗੀਆਂ ਸਿਆਸੀ ਸਮੀਕਰਨ?
ਨਿਊਜ਼ੀਲੈਂਡ ਦੀ ਮਾਹਿਰ ਤਕਨੀਕ ਪਹੁੰਚੀ ਭਾਰਤ ਦੇ ਨਾਗਾਲੈਂਡ, ਕਿਸਾਨ ਕੀਵੀਫਰੂਟ ਦਾ ਉਤਪਾਦਨ ਵਧਾਉਣ ਦੀ ਉਮੀਦ ਵਿੱਚ
ਨਿਊਜ਼ੀਲੈਂਡ ਚੋਣਾਂ 2026: 15 ਸੀਟਾਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਨਤੀਜੇ ਤੈਅ ਕਰ ਸਕਦੇ ਹਨ ਅਗਲੀ ਸਰਕਾਰ ਦਾ ਭਵਿੱਖ
ਭਾਰਤ ਵਿੱਚ ਕੀਵੀ ਦੀ ਪੈਦਾਵਾਰ ਨਿਊਜ਼ੀਲੈਂਡ ਨਾਲੋਂ 10 ਗੁਣਾ ਘੱਟ, ਹੁਣ ਨਿਊਜ਼ੀਲੈਂਡ ਦੇ ਮਾਹਿਰ ਕਰਨਗੇ ਮਦਦ
ਨਿਊਜ਼ੀਲੈਂਡ ਵਿੱਚ ਕੱਚਾ ਦੁੱਧ ਪੀਣਾ ਕਿੰਨਾ ਸੁਰੱਖਿਅਤ? ਮਾਹਿਰਾਂ ਵੱਲੋਂ ਸਿਹਤ ਸਬੰਧੀ ਖ਼ਤਰਿਆਂ ਨੂੰ ਲੈ ਕੇ ਚੇਤਾਵਨੀ
ਨਿਊਜ਼ੀਲੈਂਡ ਚੋਣਾਂ 2026 : ਪਹਿਲੇ ਦਿਨ 68 ਹਜ਼ਾਰ ਤੋਂ ਵੱਧ ਲੋਕਾਂ ਨੇ ਪਾਈ ਵੋਟ, ਹਜ਼ਾਰਾਂ ਵੋਟਰਾਂ ਦੇ ਵੋਟ ਪਾਉਣ ਤੋਂ ਵਾਂਝੇ ਰਹਿਣ ਦਾ ਖ਼ਤਰਾ
ਵਿੰਸਟਨ ਪੀਟਰਜ਼ ਜੋ ਪਹਿਲਾਂ ਭਾਰਤ ਨਾਲ FTA ਵੀਜ਼ਾ ਨਿਯਮ ਸਖ਼ਤ ਕਰਨ ਦੇ ਹੱਕ ਵਿੱਚ ਸੀ, ਹੁਣ ਕਹਿ ਰਿਹਾ ਏਨੇਂ ਸਖਤ ਨਿਯਮ ਕਿਉਂ?
ਇਮੀਗ੍ਰੇਸ਼ਨ ਨਿਊਜੀਲੈਂਡ ਨੇ ਅੱਜ ਤੋਂ ਵਿਦਿਆਰਥੀ ਵੀਜਾ ਨਿਯਮ ਕੀਤੇ ਸਖਤ, ਜਾਣੋ ਹੋਏ ਕਿਹੜੇ-ਕਿਹੜੇ ਅਹਿਮ ਬਦਲਾਅ
ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਡਨੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੰਭਾਲੀ ਨਵੀਂ ਜ਼ਿੰਮੇਵਾਰੀ
ਹੁਣ ਆਕਲੈਂਡ ਦੇ ਕਾਰਨਵਾਲ ਪਾਰਕ ਵਿੱਚ ਪਾਰਕਿੰਗ ਲਈ ਲੱਗੇਗੀ ਫੀਸ, 1 ਦਸੰਬਰ 2026 ਤੋਂ ਹੋਵੇਗੀ ਸ਼ੁਰੂਆਤ
ਯਾਰਵੇਲੀ ਮੈਂਬਰਾਂ ਵੱਲੋਂ ਪਹਿਲੇ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ
ਵਿੰਸਟਨ ਪੀਟਰਜ਼ ਨੇ ਆਪਣੇ ਡਿਪਟੀ ਦੇ ਬਿਆਨ ’ਤੇ ਦਿੱਤੀ ਸਪੱਸ਼ਟੀਕਰਨ, ਕਿਹਾ NZ First ਵੱਲੋਂ Opportunity Party ਨਾਲ ਗੱਠਜੋੜ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਲੋੜ
ਸਿਡਨੀ ਦੇ ਨਵੇਂ ਹਵਾਈ ਅੱਡੇ ’ਤੇ ਉਤਰਨ ਵਾਲੀ ਪਹਿਲੀ ਅੰਤਰਰਾਸ਼ਟਰੀ ਏਅਰਲਾਈਨ ਬਣੀ Air New Zealand
ਦਲੇਰ ਸਿੰਘ ਬਾਸੀ ਦੀ 28 ਅਕਤੂਬਰ ਦਿਨ ਬੁੱਧਵਾਰ ਨੂੰ ਹੋਏਗੀ ਅੰਤਿਮ ਅਰਦਾਸ
ਨਿਊਜ਼ੀਲੈਂਡ ਵਿੱਚ ਅੱਜ ਤੋਂ ਵੋਟਿੰਗ ਹੋਈ ਸ਼ੁਰੂ, ਪਰ ਵੋਟਰ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਲੰਘਣ ਮਗਰੋਂ ਹੁਣ ਨਵਾਂ ਨਾਮ ਦਰਜ ਕਰਵਾਉਣਾ ਸੰਭਵ ਨਹੀਂ
ਟਾਕਾਨੀਨੀ ਗੁਰੂਘਰ ਪਹੁੰਚੇ ਗ੍ਰੀਨ ਪਾਰਟੀ ਦੇ ਮਾਰਾਮਾ ਡੇਵਿਡਸਨ ਨੇ ਸਿੱਖ ਪਛਾਣ, ਧਾਰਮਿਕ ਆਜ਼ਾਦੀ ਅਤੇ ਮਾਓਰੀ–ਸਿੱਖ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ
ਵੋਟ ਰਜਿਸਟ੍ਰੇਸ਼ਨ ਲਈ ਅੱਜ ਨਿਊਜੀਲੈਂਡ ਵਾਸੀਆਂ ਕੋਲ ਆਖਰੀ ਦਿਨ, ਅੱਧੀ ਰਾਤ ਤੱਕ ਕਰਵਾਉਣਾ ਹੋਵੇਗਾ ਨਾਮ ਦਰਜ
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਇਸ ਸਾਲ ਦੀਆਂ ਆਮ ਚੋਣਾਂ ਲਈ ਵੋਟਰ ਵਜੋਂ
ਨਿਊਜ਼ੀਲੈਂਡ ਦੇ ਲੋਕ ਆਸਟ੍ਰੇਲੀਆਈਆਂ ਨਾਲੋਂ ‘ਦੁੱਗਣੇ ਸਮਝਦਾਰ’ – Christopher Luxon
ਰੋਟੋਰੂਆ ਐਕਵੈਟਿਕ ਸੈਂਟਰ ਦੀ ਪਾਰਕਿੰਗ ਵਿੱਚ ਦੋ ਵਿਅਕਤੀਆਂ ਨੇ ਖੋਹੀ ਗੱਡੀ , ਹੋਏ ਫ਼ਰਾਰ
ਹੁਣ ਨੈਸ਼ਨਲ ਪਾਰਟੀ ਦੇ ਮਨਿਸਟਰ ਦੀ ਗੈਂਗ ਮੈਂਬਰਾਂ ਨਾਲ ਸਾਹਮਣੇ ਆਈਆਂ ਤਸਵੀਰਾਂ ਨੇ ਖੜੇ ਕੀਤੇ ਸੁਆਲ
ਭਾਰਤੀ ਮੂਲ ਦੇ ਕਾਰੋਬਾਰੀ ਦੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਨਾਲ ਜੁੜੀ ਸ਼ਰਾਬ ਦੀ ਦੁਕਾਨ ਖ਼ਿਲਾਫ਼ ਪੁਲਿਸ ਸਖ਼ਤ, ਹੋਈ ਬੰਦ ਕਰਵਾਉਣ ਦੀ ਮੰਗ
ਰੋਟੋਰੂਆ ਵਿੱਚ ਟਰੱਕ ਡਰਾਈਵਰ ਨਾਲ ਕਥਿਤ ਧੱਕੇਸ਼ਾਹੀ, ਧਮਕੀਆਂ ਦੇ ਕੇ ਪੈਸੇ ਕਢਵਾਉਣ ਲਈ ਕੀਤਾ ਮਜਬੂਰ
ਵੈਲਿੰਗਟਨ ਵਿੱਚ ਲਗਭਗ 70 ਸਾਲਾਂ ਬਾਅਦ ਦਿਖਿਆ ਦੁਰਲੱਭ ਮੂਲਵਾਸੀ ਪੰਛੀ
ਬੰਦੀ ਛੋੜ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਭ ਲਈ ਹੋਣੀ ਚਾਹੀਦੀ ਹੈ
ਆਕਲੈਂਡ ਦੇ IKEA ਮੁਲਾਜ਼ਮ ਪਹਿਲੀ ਵਾਰ ਕਰਨਗੇ ਹੜਤਾਲ
ਗੈਂਗ ਮੈਂਬਰਾਂ ਨਾਲ ਚੋਣ ਪ੍ਰਚਾਰ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਲੇਬਰ ਪਾਰਟੀ ਦੀ ਉਮੀਦਵਾਰ ਕੇਰਿਨ ਲਿਓਨੀ ਨੇ ਦਿੱਤਾ ਅਸਤੀਫ਼ਾ
ਬੱਚਿਆਂ ਦੇ ਸਾਹਮਣੇ ਪਤਨੀ ਦਾ ਕਤਲ ਕਰਨ ਵਾਲੇ ਆਕਲੈਂਡ ਦੇ ਵਿਅਕਤੀ ਨੂੰ 13 ਸਾਲ ਦੀ ਸਜ਼ਾ
ਲੇਬਰ ਵੀਕਐਂਡ ’ਤੇ ਨਿਊਜ਼ੀਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 30 ਡਿਗਰੀ ਤੱਕ ਪੁੱਜਣ ਦੀ ਭਵਿੱਖਬਾਣੀ
Brian Tamaki ਦੇ 31 ਅਕਤੂਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਵੱਲੋਂ ਭਾਈਚਾਰਿਆਂ ਨੂੰ ਭਰੋਸਾ, ਸੁਰੱਖਿਆ ਲਈ ਵਧਾਈ ਜਾਵੇਗੀ ਪੁਲਿਸ ਦੀ ਮੌਜੂਦਗੀ
ਸਿੱਖਾਂ ‘ਤੇ ਮੁਸਲਮਾਨਾਂ ‘ਤੇ ਨਸਲੀ ਟਿੱਪਣੀਆਂ ਕਰਨ ਕਰਕੇ ਆਸਟ੍ਰੇਲੀਆ ਨੇ Brian Tamaki ਦਾ ਵੀਜਾ ਕੀਤਾ ਰੱਦ, ਮੋੜਿਆ ਬ੍ਰਿਸਬੇਨ ਏਅਰਪੋਰਟ ਤੋਂ ਵਾਪਿਸ
ਭਾਰਤ–ਨਿਊਜ਼ੀਲੈਂਡ FTA ਵੀਜ਼ੇ: Skilled ਅਤੇ Iconic Work Visa ਲਈ ਕੌਣ ਯੋਗ ਹੈ ਅਤੇ ਕੀ ਹਨ ਇਨ੍ਹਾਂ ਦੇ ਫਾਇਦੇ?
ਮਹਿੰਗਾਈ ਘਟਕੇ ਪੁੱਜੀ 3.7% ’ਤੇ, ਵਧਦੀਆਂ ਤੇਲ ਕੀਮਤਾਂ ਕਾਰਨ ਸਾਲ ਦੇ ਅੰਤ ਤੱਕ ਮੁੜ ਵੱਧ ਸਕਦੀ ਮਹਿੰਗਾਈ
ਆਸਟ੍ਰੇਲੀਆਈ ਸੰਸਦ ਮੈਂਬਰ ਹੈਲਨ ਹੇਨਜ਼ ਨੇ ਗੁਆਈਆਂ ਦੋਨੋਂ ਲੱਤਾਂ
ਕਈ ਸਾਲਾਂ ਤੋਂ ਕੁੱਕ ਆਈਲੈਂਡ ਵਿੱਚ ਫਸੀ ਸ਼੍ਰੀ ਲੰਕਾ ਮੂਲ ਦੀ ਮਹਿਲਾ ਦੀ ਨਿਊਜੀਲੈਂਡ/ ਆਸਟ੍ਰੇਲੀਆ ਦੀਆਂ ਸਰਕਾਰਾਂ ਨੂੰ ਭਾਵੁਕ ਅਪੀਲ
ਨਸ਼ੀਲੇ ਪਦਾਰਥਾਂ ਦੀ ਵਿਕਰੀ ਨਾਲ ਜੁੜੇ ਮਾਮਲੇ ਮਗਰੋਂ ਮਨੂਰੇਵਾ ਦੀ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਰੱਦ ਕਰਵਾਉਣ ’ਤੇ ਅੜੀ ਪੁਲਿਸ, ਨਵੇਂ ਮਾਲਕ ਨੂੰ ਵੀ ਵਿਰੋਧ ਦਾ ਸਾਹਮਣਾ
ਇਸ ਵਾਰ ਦੀਆਂ ਚੋਣਾ ਵਿੱਚ ਇਮੀਗ੍ਰੇਸ਼ਨ ਬਣਿਆ ਮੁੱਖ ਮੁੱਦਾ
ਨਿਊਜ਼ੀਲੈਂਡ ਤੋਂ ਭਾਰਤ ਗਏ ,ਸਵਾ 2 ਸਾਲਾ ਬੱਚੇ ਦੀ ਦਰਦਨਾਕ ਮੌਤ, ਸਰਹਾਲੀ ਪਿੰਡ ’ਚ ਛਾਇਆ ਮਾਤਮ
ਆਕਲੈਂਡ ਦੇ ਬਿਰਕਨਹੈੱਡ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਵੱਡੇ ਝੁੰਡ ਨੇ ਮਚਾਈ ਹਲਚਲ, ਲੋਕਾਂ ਨੂੰ ਦੂਰੀ ਬਣਾਈ ਰੱਖਣ ਦੀ ਚੇਤਾਵਨੀ
ਪਤੀ ਦੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਗਲਤੀ, ਪਤਨੀ ਦੇ PR ਦੇ ਸੁਪਨੇ ਚਕਨਾਚੂਰ!
ਆਸਟ੍ਰੇਲੀਆਈ ਸੰਸਦ ਮੈਂਬਰ ਹੈਲਨ ਹੇਨਜ਼ ’ਤੇ ਹਮਲੇ ਦੀ ਨਿਊਜ਼ੀਲੈਂਡ ਦੇ ਆਗੂਆਂ ਵੱਲੋਂ ਸਖ਼ਤ ਨਿੰਦਾ, ਹਾਲਤ ਅਜੇ ਵੀ ਗੰਭੀਰ
ਭਾਰਤ ਵਿੱਚ ਬਣੀ ਪਹਿਲੀ JCB ਮਸ਼ੀਨ ਨਿਊਜ਼ੀਲੈਂਡ ਪਹੁੰਚਣ ਲਈ ਰਵਾਨਾ, ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ
ਨਿਊਜ਼ੀਲੈਂਡ ਚੋਣਾਂ 2026: ਵੋਟਰਾਂ ਨੂੰ ਮਿਲਣ ਲੱਗੇ EasyVote ਕਾਰਡ, 25 ਅਕਤੂਬਰ ਨਾਮ ਦਰਜ ਕਰਵਾਉਣ ਦੀ ਆਖ਼ਰੀ ਤਾਰੀਖ਼
ਨਿਊਜ਼ੀਲੈਂਡ ਦੇ ਨਿਊ ਵਰਲਡ ਸਟੋਰਾਂ ’ਤੇ ਕੀਮਤਾਂ ਦੀ ਗੜਬੜੀ, ਕਈ ਗਾਹਕਾਂ ਤੋਂ ਵੱਧ ਪੈਸੇ ਵਸੂਲੇ ਜਾਣ ਦਾ ਖ਼ਦਸ਼ਾ
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਸੁਪਰਮਾਰਕੀਟ ਚੇਨ ਨਿਊ ਵਰਲਡ ਦੇ ਨੌਰਥ ਆਈਲੈਂਡ ਸਥਿਤ
ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ: ਵੱਡੇ ਕੈਬਿਨ ਬੈਗਾਂ ਅਤੇ ਵਾਧੂ ਸਮਾਨ ਦੀ ਹੋਵੇਗੀ ਜਾਂਚ
ਨਿਊਜੀਲੈਂਡ ਦੇ ਨਵੇਂ ਬਨਣ ਵਾਲੇ ਪ੍ਰਧਾਨ ਮੰਤਰੀ ਨੂੰ ਸੁਆਲ ਪੁੱਛਣ ਦਾ ਸੁਨਿਹਰੀ ਮੌਕਾ: ਦੋਵੇਂ ਵੱਡੇ ਆਗੂਆਂ ਵਿਚਕਾਰ ਆਖਰੀ ਚੋਣ ਬਹਿਸ
ਲੇਬਰ ਪਾਰਟੀ ਦਾ ਵੱਡੀਆਂ ਕੰਪਨੀਆਂ ’ਤੇ ਸ਼ਿਕੰਜਾ ਕੱਸਣ ਦਾ ਵਾਅਦਾ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਨਵਾਂ ਆਨਲਾਈਨ ਰੈਗੂਲੇਟਰ
‘ਨਫ਼ਰਤ ਲਈ New Zealand ‘ਚ ਕੋਈ ਥਾਂ ਨਹੀਂ’: ਓਰੀਨੀ ਕਾਇਪਾਰਾ ਨੇ ਸਿੱਖ ਭਾਈਚਾਰੇ ਨੂੰ ਕੀਤਾ ਸੰਬੋਧਿਤ —ਕਿਸੇ ਨੂੰ ਵੀ ਉਸ ਦੀ ਪਛਾਣ ਕਰਕੇ ਨਹੀਂ ਬਣਾਇਆ ਜਾਣਾ ਚਾਹੀਦਾ ਨਿਸ਼ਾਨਾ
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਚੋਣਾ ਮੌਕੇ ਨਿਊਜੀਲੈਂਡ ਵਾਸੀਆਂ ਲਈ ਆਸਾਨ ਤਾਰੀਖਾਂ ਨੂੰ ਕੀਤਾ ਨਜਰਅੰਦਾਜ
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਚੋਣ ਕਮਿਸ਼ਨ ਵੱਲੋਂ
ਵਰਲਡਵਾਈਡ ਇਮੀਗ੍ਰੇਸ਼ਨ ਦੇ ਡਾਇਰੈਕਟਰ ਸੰਨੀ ਸਿੰਘ ਨੂੰ 3,000 ਡਾਲਰ ਜੁਰਮਾਨਾ
ਗਰਮੀਆਂ ‘ਚ ਚੀਨ ਤੋਂ ਨਿਊਜ਼ੀਲੈਂਡ ਪੁੱਜਣਗੇ ਰਿਕਾਰਡ ਗਿਣਤੀ ‘ਚ ਸੈਲਾਨੀ
ਮਾਲਕਾਂ ਵਲੋਂ ਕਿਰਾਏਦਾਰ ਨੂੰ ਧਮਕੀ ਦੇਣੀ ਪਈ ਮਹਿੰਗੀ, ਠੁਕਿਆ ਮੋਟਾ ਜੁਰਮਾਨਾ
ਐਲਨ ਮਸਕ ਨੇ ਪੇਸ਼ ਕੀਤੀ ਟੈਸਲਾ ਦੀ ‘ਉੱਡਣ ਵਾਲੀ ਕਾਰ’
ਅਦਾਕਾਰ ਇਮਰਾਨ ਖ਼ਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ, ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ
ਆਕਲੈਂਡ ਵਿੱਚ ਪੈਟਰੋਲ ਦੀ ਕੀਮਤ 4 ਡਾਲਰ ਪ੍ਰਤੀ ਲੀਟਰ ਤੋਂ ਪਾਰ, ਡਰਾਈਵਰਾਂ ਨੂੰ ਕ੍ਰਿਸਮਸ ਤੱਕ ਮਹਿੰਗੇ ਭਾਅ ਤੋਂ ਰਾਹਤ ਮਿਲਣ ਦੀ ਉਮੀਦ ਘੱਟ
ਡੇਅਰੀ ਕੰਪਨੀ ਦੇ ਸਾਬਕਾ ਅਧਿਕਾਰੀ ਨੂੰ 3 ਲੱਖ ਡਾਲਰ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਸਜ਼ਾ
ਨਿਊਜੀਲੈਂਡ ਚ ’ਚ 31 ਹਿੰਦੂਆਂ ਦੀਆਂ ਸ਼ਰਨ ਮੰਗਣ ਦੀਆਂ ਅਪੀਲਾਂ ਰੱਦ! ਸਿਆਸੀ ਧਮਕੀਆਂ, ਜਾਤੀ ਵਿਤਕਰੇ ਤੇ ਜ਼ਮੀਨੀ ਝਗੜਿਆਂ ਦੇ ਦਾਅਵੇ ਵੀ ਨਾ ਆਏ ਕੰਮ
ਨਿਊਜ਼ੀਲੈਂਡ ਦੀਆਂ 2026 ਦੀਆਂ ਚੋਣਾਂ ’ਤੇ ਖਰਚ ਹੋਣਗੇ 180 ਮਿਲੀਅਨ ਡਾਲਰ
ਵੈਲਿੰਗਟਨ ਖੇਤਰ ਦੇ 30,000 ਤੋਂ ਵੱਧ ਲੋਕਾਂ ਨੇ ਨਹੀਂ ਭਰਿਆ ਪਾਣੀ ਦਾ ਪਹਿਲਾ ਬਿੱਲ , ਦੂਜੇ ਬਿੱਲ ਜਲਦ ਜਾਰੀ ਹੋਣਗੇ
ਨਿਊਜ਼ੀਲੈਂਡ ਵਿੱਚ 100 ਸਾਲਾਂ ਤੋਂ ਵੱਧ ਪੁਰਾਣੇ ਜਨਤਕ ਫ਼ੋਨ ਬੂਥ ਹੋਣਗੇ ਬੰਦ
ਆਕਲੈਂਡ: 6 ਸਾਲਾਂ ‘ਚ ਪਹਿਲੀ ਵਾਰ ਕੁੱਤਿਆਂ ਦੇ ਹਮਲਿਆਂ ਵਿੱਚ ਆਈ ਕਮੀ, ਆਵਾਰਾ ਕੁੱਤਿਆਂ ਦੀਆਂ ਸ਼ਿਕਾਇਤਾਂ ਵੀ ਘਟੀਆਂ
ਨਿਊਜ਼ੀਲੈਂਡ ਵਿੱਚ ਵਧੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਾਰਨ ਪੈਦਾ ਹੋਈ ਚਿੰਤਾ
New Zealand ’ਚ ਪੰਜਾਬੀ ਨੌਜਵਾਨ ਤੋਂ ਹਫ਼ਤੇ ਦੇ 70 ਘੰਟੇ ਕੰਮ ਕਰਵਾਇਆ, ਤਨਖ਼ਾਹ ਵੀ ਦੱਬੀ!
ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਤੋਂ ਨੌਕਰੀ ਬਦਲੇ ਪੈਸੇ ਲੈਣ ਦੇ ਦੋਸ਼! ਜਾਂਚ ਵਿੱਚ ਪੇਸ਼ ਨਾ ਹੋਣ ’ਤੇ ਜਗਦੀਪ ਸਿੰਘ ਨੂੰ $5,000 ਜੁਰਮਾਨਾ
ਭਾਰਤੀ ਵਿਅਕਤੀ ਦਾ ਦਾਅਵਾ: ਬਜਰੰਗ ਦਲ ਨਾਲ ਜੁੜੇ ਹੋਣ ਕਾਰਨ ‘ਗਊ ਤਸਕਰਾਂ’ ਨੇ ਕੁੱਟਿਆ ਤੇ ਧਮਕੀਆਂ ਦਿੱਤੀਆਂ; ਨਿਊਜ਼ੀਲੈਂਡ ਵਿੱਚ ਸ਼ਰਨਾਰਥੀ ਅਪੀਲ ਰੱਦ
ਭਾਰਤ ਅਤੇ ਬੰਗਲਾਦੇਸ਼ ਦੇ ਵਿਦਿਆਰਥੀ ਵੀਜ਼ਾ ਰੱਦ ਹੋਣ ਦੇ ਮਾਮਲੇ ਵੱਧਕੇ ਹੋਏ ਦੁੱਗਣੇ
ਆਕਲੈਂਡ ਵਾਟਰਫਰੰਟ ਹਾਦਸਾ: ਕਲਿਫ ਕਰਟਿਸ ’ਤੇ ਲੱਗ ਸਕਦੇ ਹੁਣ ਹੋਰ ਗੰਭੀਰ ਦੋਸ਼, ਅਗਲੀ ਸੁਣਵਾਈ 29 ਅਕਤੂਬਰ
ਨਿਊਜ਼ੀਲੈਂਡ ਫਸਟ ਦਾ Coastguard ਲਈ ਵੱਡਾ ਐਲਾਨ: ਸਰਕਾਰੀ ਮਦਦ 70% ਤੱਕ ਵਧਾਉਣ ਦੀ ਯੋਜਨਾ
Costco ਦੀ ਕ੍ਰਾਈਸਟਚਰਚ ਪ੍ਰੋਜੈਕਟ ਦੀ ਯੋਜਨਾ ਆਈ ਸਾਹਮਣੇ: 16,000 ਵਰਗ ਮੀਟਰ ਦਾ ਸਟੋਰ, ਫਿਊਲ ਸਟੇਸ਼ਨ ਅਤੇ ਪੈਦਾ ਹੋਣਗੀਆਂ ਸੈਂਕੜੇ ਨੌਕਰੀਆਂ
ਆਕਲੈਂਡ ਵਿੱਚ Watercare ਦੀ ਵੱਡੀ ਗਲਤੀ: 44,000 ਗਾਹਕਾਂ ਦੇ ਖਾਤਿਆਂ ਵਿੱਚੋਂ ਕੱਟੇ ਗਏ $6.14 ਮਿਲੀਅਨ
ਆਕਲੈਂਡ ਵਾਟਰਫਰੰਟ ਹਾਦਸਾ: ਹਾਲੀਵੁੱਡ ਅਦਾਕਾਰ ਕਲਿਫ ਕਰਟਿਸ ਅਦਾਲਤ ਵਿੱਚ ਨਹੀਂ ਹੋਣਗੇ ਪੇਸ਼
ਕੀ ਕਾਰਨ ਕੁੱਕ ਆਈਲੈਂਡਜ਼ ਵਿੱਚ 3 ਸਾਲਾਂ ਤੋਂ ਫਸੀ ਔਰਤ ਨੂੰ ਨਿਊਜ਼ੀਲੈਂਡ ਨੇ ਟ੍ਰਾਂਜ਼ਿਟ ਵੀਜ਼ਾ ਦੇਣ ਤੋਂ ਕੀਤਾ ਇਨਕਾਰ
ਬਿਜਲੀ ਬਿੱਲਾਂ ਦੇ ਨਵੇਂ ਨਿਯਮਾਂ ਨਾਲ ਘੱਟ ਬਿਜਲੀ ਵਰਤਣ ਵਾਲੇ ਪਰਿਵਾਰਾਂ ’ਤੇ ਪੈ ਸਕਦਾ ਹੈ ਸਭ ਤੋਂ ਵੱਧ ਬੋਝ
ਕ੍ਰਾਈਸਟਚਰਚ ਵਿੱਚ ਹਵਾਈ ਅੱਡੇ ਨੇੜੇ ‘ਚ ਜਲਦ ਖੁੱਲ ਸਕਦਾ Costco ਦਾ ਨਵਾਂ ਸਟੋਰ
ਆਕਲੈਂਡ ਦੀ ਮਹਿਲਾ ਨੇ ਚਾਕਲੇਟ ਚੋਂ ਮਨੁੱਖੀ ਦੰਦ ਮਿਲਣ ਦਾ ਕੀਤਾ ਦਾਅਵਾ, ਜਾਂਚ ਸ਼ੁਰੂ
ਨੈਸ਼ਨਲ ਪਾਰਟੀ ਆਕਲੈਂਡ ‘ਚ ਕਾਰ ਪਾਰਕਿੰਗ ਸੱਮਸਿਆ ਕਰੇਗੀ ਹੱਲ
New Zealand ਦੇ ਪ੍ਰਾਈਵੇਟ ਕਾਲਜਾਂ ’ਤੇ NZQA ਦੀ ਸਖ਼ਤੀ
Sikh Children Day ਮੌਕੇ ਟਾਕਾਨਿਨੀ ਗੁਰਦੁਆਰਾ ਸਾਹਿਬ ਪਹੁੰਚਣ ’ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਈਚਾਰੇ ਦਾ ਕੀਤਾ ਧੰਨਵਾਦ, ਸਿੱਖ ਭਾਈਚਾਰੇ ਦੀ ਮਹਿਮਾਨਨਿਵਾਜ਼ੀ ਦੀ ਕੀਤੀ ਸ਼ਲਾਘਾ
ਮਹਿੰਗਾਈ ਕਾਰਨ ਇੱਕ ਆਮ ਪਰਿਵਾਰ ’ਤੇ ਵਧਿਆ ਸਾਲਾਨਾ $6,000 ਦਾ ਵਾਧੂ ਦਾ ਬੋਝ – ਲੇਬਰ
Auckland Transport ਨੇ ਆਕਲੈਂਡ ਵਾਸੀਆਂ ਨੂੰ ਵਾਪਿਸ ਕੀਤੇ ਲੱਖਾਂ ਡਾਲਰ
ਉੱਤਰ ਪ੍ਰਦੇਸ਼ ’ਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ, ਨਿਊਜ਼ੀਲੈਂਡ ਰਹਿੰਦੇ ਨੌਜਵਾਨ ਜਾਂਚ ਦੇ ਘੇਰੇ ‘ਚ
ਨਿਊਜ਼ੀਲੈਂਡ ਵਿੱਚ ਪੈਟਰੋਲ ਦਾ ਮੁੱਲ ਪੁੱਜਾ $3.60 ਪ੍ਰਤੀ ਲੀਟਰ
ਸਕੂਲੀ ਵਰਦੀਆਂ ’ਤੇ ਮਾਪਿਆਂ ਦੀ ਲੁੱਟ ਰੋਕਣ ਦਾ ਵਾਅਦਾ, ਲੇਬਰ ਵੱਲੋਂ ਸਸਤੇ ਬਦਲਾਂ ਦੀ ਤਜਵੀਜ਼!
WWE 10 ਸਾਲਾਂ ਬਾਅਦ ਆਕਲੈਂਡ ਵਿੱਚ ਕਰੇਗੀ ਵਾਪਸੀ, 17 ਦਸੰਬਰ ਨੂੰ ਹੋਵੇਗਾ ਸ਼ਾਨਦਾਰ ਸ਼ੋਅ
AEWV ਵੀਜ਼ੇ ’ਤੇ ਮਸ਼ੀਨਰੀ ਆਪਰੇਟਰ ਦੀ ਥਾਂ ਫਰੂਟ Picking ਕਰਨਾ ਭਾਰਤੀ ਨੂੰ ਪਿਆ ਮਹਿੰਗਾ, ਹੋਵੇਗਾ ਡਿਪੋਰਟ
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਦੌਰਾਨ ਵੋਟਿੰਗ ਕੇਂਦਰਾਂ ’ਤੇ ਦਿੱਤੇ ਜਾ ਰਹੇ ਮੋਟੇ ਨੋਕ ਵਾਲੇ ਪੈਨਾਂ ਨੂੰ ਲੈ ਕੇ ਵੋਟਰਾਂ ਨੇ ਚਿੰਤਾ ਜਤਾਈ ਹੈ। ਕਈ ਵੋਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੈਨਾਂ ਨਾਲ ਬੈਲਟ ਪੇਪਰ ’ਤੇ ਸਹੀ ਢੰਗ ਨਾਲ ਨਿਸ਼ਾਨ ਲਗਾਉਣਾ ਮੁਸ਼ਕਲ ਹੋ ਰਿਹਾ[...]
ਆਕਲੈਂਡ (NZ Punjabi News) – ਆਕਲੈਂਡ ਦੇ ਇੱਕ ਜੋੜੇ ਦੀ ਆਮ ਜਿਹੀ ਸ਼ਾਮ ਉਸ ਸਮੇਂ ਕਰੋੜਾਂ ਡਾਲਰਾਂ ਦੀ ਖੁਸ਼ੀ ਵਿੱਚ ਬਦਲ ਗਈ, ਜਦੋਂ ਉਨ੍ਹਾਂ ਦੀ Powerball ਲਾਟਰੀ ਨਿਕਲ ਆਈ। ਜੋੜੇ ਨੇ ਸ਼ਨੀਵਾਰ, 24 ਅਕਤੂਬਰ ਨੂੰ ਹੋਏ ਡਰਾਅ ਵਿੱਚ 15.25 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਵੱਡਾ ਇਨਾਮ ਜਿੱਤਿਆ। ਜੋੜੇ ਨੇ ਆਪਣੀ ਪਛਾਣ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ’ਤੇ ਭਾਰੀ ਦਬਾਅ ਪਾਇਆ ਹੈ। ਨਵੇਂ ਵਿਸ਼ਲੇਸ਼ਣ ਮੁਤਾਬਕ, ਇਸ ਸਾਲ ਤੇਲ ਦੀਆਂ ਕੀਮਤਾਂ ਵਿੱਚ ਆਏ ਉਛਾਲ ਦੇ ਪ੍ਰਤੀ ਵਿਅਕਤੀ ਅਸਰ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਦੁਨੀਆ ਵਿੱਚ ਚੌਥੇ ਸਥਾਨ ’ਤੇ ਹੈ। Centre for[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2026 ਦੀਆਂ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਹੋਈ ਗਲਤੀ ਕਾਰਨ ਰੈਜ਼ੀਡੈਂਟ ਕਲਾਸ ਵੀਜ਼ਾ ਰੱਖਣ ਵਾਲੇ 6,800 ਤੱਕ ਲੋਕ ਪ੍ਰਭਾਵਿਤ ਹੋ ਸਕਦੇ ਹਨ। ਮੁੱਖ ਚੋਣ ਅਧਿਕਾਰੀ ਕਾਰਲ ਲੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੇ Townline Cabs ਨਾਮਕ ਟੈਕਸੀ ਕੰਪਨੀ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਕੰਪਨੀ ’ਤੇ ਆਕਲੈਂਡ ਦੇ ਵਾਟਰਫਰੰਟ ਇਲਾਕੇ ਤੋਂ ਛੋਟੇ ਸਫ਼ਰਾਂ ਲਈ ਯਾਤਰੀਆਂ ਤੋਂ ਸੈਂਕੜੇ ਡਾਲਰ ਵਸੂਲਣ ਦੇ ਦੋਸ਼ ਲੱਗੇ ਹਨ। ਹਾਲ ਹੀ ਵਿੱਚ Townline Cabs ਦੀ ਸੇਵਾ ਲੈਣ ਵਾਲੇ ਦੋ ਗਾਹਕਾਂ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਦੋ Pak’nSave ਸੁਪਰਮਾਰਕੀਟਾਂ ਨੂੰ ਕੀਮਤਾਂ ਵਿੱਚ ਵਾਰ-ਵਾਰ ਗੜਬੜੀਆਂ ਅਤੇ ਅਜਿਹੀਆਂ ਛੋਟਾਂ ਦਿਖਾਉਣ ਦੇ ਮਾਮਲੇ ਵਿੱਚ ਕੁੱਲ $580,500 ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਨ੍ਹਾਂ ਨੂੰ ਅਸਲ ਵਿੱਚ ਵਿਸ਼ੇਸ਼ ਛੋਟਾਂ ਨਹੀਂ ਕਿਹਾ ਜਾ ਸਕਦਾ। ਦੋਵਾਂ ਸਟੋਰਾਂ ਨੇ ਮੰਨਿਆ ਕਿ ਕਈ ਮੌਕਿਆਂ ’ਤੇ ਗਾਹਕਾਂ ਤੋਂ ਸ਼ੈਲਫ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਵੋਟਰ ਰਜਿਸਟ੍ਰੇਸ਼ਨ ਦੀ ਅਸਥਾਈ ਦਰ 2023 ਅਤੇ 2020 ਦੀਆਂ ਚੋਣਾਂ ਦੇ ਮੁਕਾਬਲੇ ਘੱਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਵੋਟਰਾਂ ਨੂੰ ਨਵੀਂ ਸਮਾਂ-ਸੀਮਾ ਤੋਂ ਪਹਿਲਾਂ ਰਜਿਸਟਰ ਕਰਵਾਉਣ ਲਈ ਵੱਡੇ ਪੱਧਰ ’ਤੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਉੱਤਰੀ ਆਕਲੈਂਡ ਵਿੱਚ ਇੱਕ ਬੀਚ ’ਤੇ ਵੀਰਵਾਰ ਦੁਪਹਿਰ ਨੂੰ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇਹ ਮ੍ਰਿਤਕ ਦੇਹ ਵ੍ਹੰਗਾਪਾਰਾਓਆ ਪ੍ਰਾਇਦੀਪ ’ਤੇ ਸਥਿਤ ਬਿਗ ਮੈਨਲੀ ਬੀਚ ਤੋਂ ਮਿਲੀ। ਪੁਲਿਸ ਮੁਤਾਬਕ,[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਮਸ਼ਹੂਰ ਅਦਾਕਾਰ ਕਲਿਫ ਕਰਟਿਸ ਨੇ ਸਤੰਬਰ ਵਿੱਚ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਲੱਗੇ ਦੋ ਡਰਾਈਵਿੰਗ ਦੋਸ਼ ਕਬੂਲ ਕਰ ਲਏ ਹਨ। ਇਸ ਹਾਦਸੇ ਵਿੱਚ ਇੱਕ ਟੈਕਸੀ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਵੀਰਵਾਰ ਨੂੰ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਆਡੀਓ-ਵਿਜ਼ੂਅਲ ਲਿੰਕ ਰਾਹੀਂ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਦੌਰਾਨ ਇੱਕ ਤੋਂ ਵੱਧ ਵਾਰ ਵੋਟ ਪਾਉਣ ਦੇ ਕਥਿਤ ਮਾਮਲਿਆਂ ਵਿੱਚ ਚੋਣ ਕਮਿਸ਼ਨ ਨੇ ਦੋ ਵਿਅਕਤੀਆਂ ਦੇ ਕੇਸ ਪੁਲਿਸ ਨੂੰ ਭੇਜ ਦਿੱਤੇ ਹਨ। ਚੋਣ ਕਮਿਸ਼ਨ ਨੂੰ ਦੋਸ਼ਾਂ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ 7 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ RNZ-Reid Research ਦੇ ਤਾਜ਼ਾ ਸਰਵੇਖਣ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਸਰਵੇਖਣ ਮੁਤਾਬਕ, ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ ਘਟ ਕੇ 24.8 ਫ਼ੀਸਦੀ ਰਹਿ ਗਈ ਹੈ, ਜਦਕਿ ਲੇਬਰ ਪਾਰਟੀ 30.6 ਫ਼ੀਸਦੀ ਸਮਰਥਨ ਨਾਲ ਸਭ ਤੋਂ[...]
ਆਕਲੈਂਡ (NZ Punjabi News) – ਕ੍ਰਾਈਸਟਚਰਚ ਵਿੱਚ ਇੱਕ ਮੋਟਲ ਮਾਲਕ ਨੂੰ ਚਾਰ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਜਾਂਚ ਮੁਤਾਬਕ, ਇਨ੍ਹਾਂ ਕਾਮਿਆਂ ਤੋਂ ਹਫ਼ਤੇ ਵਿੱਚ 84 ਤੋਂ 98 ਘੰਟਿਆਂ ਤੱਕ ਕੰਮ ਕਰਵਾਇਆ ਜਾਂਦਾ ਸੀ, ਪਰ ਉਨ੍ਹਾਂ ਨੂੰ ਆਮ ਤੌਰ ’ਤੇ ਸਿਰਫ਼ 40 ਘੰਟਿਆਂ ਦੀ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ ਚੋਣਾਂ ਲਈ ਪ੍ਰਚਾਰ ਹੁਣ ਆਖ਼ਰੀ ਪੜਾਅ ਵਿੱਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਇੱਕ ਤਾਜ਼ਾ ਸਰਵੇਖਣ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ 56 ਫ਼ੀਸਦੀ ਵੋਟਰਾਂ ਨੂੰ ਲੱਗਦਾ ਹੈ ਕਿ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਓਪਰਚਿਊਨਿਟੀ ਪਾਰਟੀ ਬਾਰੇ ਆਪਣਾ ਰੁਖ਼ ਬਦਲ[...]
ਆਕਲੈਂਡ (NZ Punjabi News) – ਆਕਲੈਂਡ ਦੇ ਈਡਨ ਪਾਰਕ ਵਿੱਚ ਸ਼ੁੱਕਰਵਾਰ ਰਾਤ ਨੂੰ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਣ ਵਾਲੇ ਚੌਥੇ T20 ਅੰਤਰਰਾਸ਼ਟਰੀ ਮੈਚ ਲਈ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਨਿਊਜ਼ੀਲੈਂਡ ਕ੍ਰਿਕਟ (NZC) ਮੁਤਾਬਕ ਮੈਚ ਦੇ ਸਾਰੇ ਟਿਕਟ ਵਿਕ ਚੁੱਕੇ ਹਨ ਅਤੇ 40 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਸਟੇਡੀਅਮ ਵਿੱਚ[...]
ਆਕਲੈਂਡ (NZ Punjabi News) – ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਸ਼ਹਿਰ ਦੇ ਪੂਰੇ ਮੋਟਰਵੇਅ ਨੈੱਟਵਰਕ ਅਤੇ ਰੇਲ ਪ੍ਰਣਾਲੀ ਦਾ ਕੰਟਰੋਲ ਕੇਂਦਰ ਸਰਕਾਰ ਤੋਂ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹਨ। ਇਹ ਮੰਗ ਉਨ੍ਹਾਂ ਵੱਲੋਂ ਆਕਲੈਂਡ ਟਰਾਂਸਪੋਰਟ ਨੂੰ ਮੁੜ ਸਿਟੀ ਕੌਂਸਲ ਦੇ ਅਧੀਨ ਲਿਆਉਣ ਲਈ ਦਬਾਅ ਬਣਾਉਣ ਤੋਂ ਕੁਝ ਹਫ਼ਤਿਆਂ ਬਾਅਦ ਸਾਹਮਣੇ[...]
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ): ਨਿਊਜ਼ੀਲੈਂਡ ਦੀਆਂ 7 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਸਾਊਥ ਆਕਲੈਂਡ ਦੀ ਟਾਕਾਨੀਨੀ ਸੀਟ ਉਨ੍ਹਾਂ ਅਹਿਮ ਹਲਕਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਉੱਤੇ ਇਸ ਵਾਰ ਖ਼ਾਸ ਨਜ਼ਰ ਰਹੇਗੀ। ਨੈਸ਼ਨਲ ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਰੀਮਾ ਨਾਖਲੇ ਦਾ ਮੁਕਾਬਲਾ ਲੇਬਰ ਪਾਰਟੀ ਦੇ ਸਿੱਖ ਉਮੀਦਵਾਰ ਖੜਗ ਸਿੰਘ[...]
ਆਕਲੈਂਡ (NZ Punjabi News) – ਭਾਰਤ ਦੇ ਪਹਾੜੀ ਸੂਬੇ ਨਾਗਾਲੈਂਡ ਵਿੱਚ ਕੀਵੀਫਰੂਟ ਉਗਾਉਣ ਵਾਲੇ ਕਿਸਾਨਾਂ ਨੂੰ ਉਮੀਦ ਹੈ ਕਿ ਨਿਊਜ਼ੀਲੈਂਡ ਦੀ ਮਾਹਿਰ ਤਕਨੀਕ ਅਤੇ ਤਜਰਬਾ ਉਨ੍ਹਾਂ ਦੇ ਬਾਗਾਂ ਵਿੱਚ ਉਤਪਾਦਨ ਵਧਾਉਣ ਵਿੱਚ ਮਦਦ ਕਰੇਗਾ। ਇੱਥੇ ਕਿਸਾਨਾਂ ਨੂੰ ਬੇ ਆਫ਼ ਪਲੈਂਟੀ, ਨਿਊਜ਼ੀਲੈਂਡ ਦੇ ਜ਼ਿਆਦਾਤਰ ਕੀਵੀਫਰੂਟ ਉਤਪਾਦਕਾਂ ਨਾਲੋਂ ਕਿਤੇ ਵੱਧ ਮੁਸ਼ਕਲ ਹਾਲਾਤਾਂ[...]
ਨੈਸ਼ਨਲ ਪਾਰਟੀ ਲਈ ਕਈ ਸੀਟਾਂ ਬਚਾਉਣੀਆਂ ਬਣੀਆਂ ਚੁਣੌਤੀ, ਲੇਬਰ ਨੂੰ ਵਾਪਸੀ ਦੀ ਉਮੀਦ; ਟਾਕਾਨੀਨੀ, ਮਾਊਂਟ ਰੋਸਕਿਲ, ਹੱਟ ਸਾਊਥ ਅਤੇ ਮਾਊਂਟ ਐਲਬਰਟ ਵਿੱਚ ਦਿਲਚਸਪ ਮੁਕਾਬਲੇ ਦੇ ਆਸਾਰ ਆਕਲੈਂਡ (NZ Punjabi News):ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਇਸ ਵਾਰ ਸਿਆਸੀ ਮੁਕਾਬਲਾ ਬੇਹੱਦ ਫਸਵਾਂ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ 1Ne ws Verian ਸਰਵੇਖਣ[...]
ਆਕਲੈਂਡ (NZ Punjabi News): ਭਾਰਤ ਦੇ ਉੱਤਰ-ਪੂਰਬੀ ਸੂਬੇ ਨਾਗਾਲੈਂਡ ਵਿੱਚ ਕੀਵੀ ਫਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੁੰਦਰ ਤਲ ਤੋਂ ਲਗਭਗ 1500 ਤੋਂ 2000 ਮੀਟਰ ਦੀ ਉਚਾਈ ਉੱਤੇ ਸਥਿਤ ਪਹਾੜੀ ਇਲਾਕਿਆਂ ਵਿੱਚ ਕੀਵੀ ਦੀ ਖੇਤੀ ਤਾਂ ਹੋ ਰਹੀ ਹੈ, ਪਰ ਇੱਥੇ[...]
ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਕੱਚੇ ਦੁੱਧ (Raw Milk) ਦੀ ਵਰਤੋਂ ਅਤੇ ਇਸ ਨਾਲ ਜੁੜੇ ਸਿਹਤ ਖ਼ਤਰਿਆਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ। ਦੇਸ਼ ਵਿੱਚ ਬਿਨਾਂ ਪਾਸਚਰਾਈਜ਼ ਕੀਤਾ ਦੁੱਧ ਵੇਚਣਾ ਕਾਨੂੰਨੀ ਤੌਰ ‘ਤੇ Legal ਹੈ, ਪਰ ਇਸ ਦੀ ਵਿਕਰੀ ਲਈ ਸਰਕਾਰ ਵੱਲੋਂ ਸਖ਼ਤ ਨਿਯਮ ਬਣਾਏ[...]
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ):ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਅਗਾਊਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਪਹਿਲੇ ਹੀ ਦਿਨ 68 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਪਾਈ ਹੈ। ਹਾਲਾਂਕਿ ਇਸ ਵਾਰ ਵੋਟਿੰਗ ਦੀ ਸ਼ੁਰੂਆਤ ਦੇ ਨਾਲ ਹੀ ਚੋਣ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਫਰਸਟ ਦੇ ਆਗੂ ਵਿੰਸਟਨ ਪੀਟਰਜ਼ ਨੇ ਚੋਣ ਮੁਹਿੰਮ ਦੌਰਾਨ ਕਾਫ਼ੀ ਸਮਾਂ ਇਹ ਚੇਤਾਵਨੀ ਦੇਣ ਵਿੱਚ ਲਗਾਇਆ ਕਿ ਨਿਊਜ਼ੀਲੈਂਡ–ਭਾਰਤ ਮੁਕਤ ਵਪਾਰ ਸਮਝੌਤੇ (FTA) ਨੇ ਪ੍ਰਵਾਸ ਲਈ ਬਹੁਤ ਜ਼ਿਆਦਾ ਰਸਤਾ ਖੋਲ੍ਹ ਦਿੱਤਾ ਹੈ। ਪਰ ਹੁਣ, ਜਦੋਂ ਇਸ ਸਮਝੌਤੇ ਤਹਿਤ ਨਵੇਂ ਵਰਕ ਵੀਜ਼ਿਆਂ ਲਈ ਸਖ਼ਤ ਸ਼ਰਤਾਂ ਦੀ[...]
ਆਕਲੈਂਡ (NZ Punjabi News) – ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ 27 ਅਕਤੂਬਰ ਤੋਂ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਚਾਰ ਤਬਦੀਲੀਆਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ ਰਿਸਰਚ ਰਾਹੀਂ ਮਾਸਟਰਜ਼ ਕਰਨ ਵਾਲੇ ਵਿਦਿਆਰਥੀਆਂ ਲਈ ਕੰਮ ਕਰਨ ਦੀਆਂ ਸ਼ਰਤਾਂ ਸਖ਼ਤ ਕਰਨਾ ਅਤੇ ਇਸ ਗੱਲ ਦੀ ਵਧੇਰੇ ਜਾਂਚ ਕਰਨਾ ਸ਼ਾਮਲ ਹੈ ਕਿ ਵੀਜ਼ਾ ਬਿਨੈਕਾਰ ਆਪਣੀਆਂ ਵੀਜ਼ਾ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਡੇਮ ਜੈਸਿੰਡਾ ਆਰਡਰਨ ਨੇ ਆਸਟ੍ਰੇਲੀਆ ਵਿੱਚ ਨਵੀਂ ਅਕਾਦਮਿਕ ਜ਼ਿੰਮੇਵਾਰੀ ਸੰਭਾਲ ਲਈ ਹੈ। ਉਹ ਸਿਡਨੀ ਯੂਨੀਵਰਸਿਟੀ ਵਿੱਚ ‘ਪ੍ਰੋਫੈਸਰ ਆਫ ਪ੍ਰੈਕਟਿਸ’ ਵਜੋਂ ਕੰਮ ਕਰਨਗੇ। ਯੂਨੀਵਰਸਿਟੀ ਮੁਤਾਬਕ, ਆਰਡਰਨ ਸਕੂਲ ਆਫ ਪਬਲਿਕ ਹੈਲਥ ਨਾਲ ਜੁੜ ਕੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਯੂਨੀਵਰਸਿਟੀ ਦੇ ਹੋਰ ਮੈਂਬਰਾਂ ਨਾਲ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਪਾਰਕਾਂ ਵਿੱਚੋਂ ਇੱਕ ਕਾਰਨਵਾਲ ਪਾਰਕ ਵਿੱਚ ਹੁਣ ਵਾਹਨ ਪਾਰਕ ਕਰਨ ਲਈ ਫੀਸ ਦੇਣੀ ਪਵੇਗੀ। ਪਾਰਕ ਵਿੱਚ ਵਧਦੀ ਭੀੜ ਅਤੇ ਪਾਰਕਿੰਗ ਦੀ ਕਮੀ ਨੂੰ ਸੰਭਾਲਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਕਾਰਨਵਾਲ ਪਾਰਕ ਦਾ ਪ੍ਰਬੰਧ ਸੰਭਾਲਣ ਵਾਲੇ ਸੁਤੰਤਰ[...]
Auckland (NZ Punjabi News) – ਯਾਰਵੇਲੀ ਮੈਂਬਰਾਂ ਵੱਲੋਂ ਪਹਿਲੇ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਦੀਆਂ ਯਾਦਗਾਰੀ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸੀ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸੱਤਾ ਥਾਬਲ, ਸੁੱਖਾ ਡੁੱਲਟ, ਜਤਿੰਦਰ ਸਰਪੰਚ,[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਫਸਟ ਪਾਰਟੀ ਦੇ ਆਗੂ ਵਿੰਸਟਨ ਪੀਟਰਜ਼ ਨੇ ਆਪਣੇ ਡਿਪਟੀ ਸ਼ੇਨ ਜੋਨਜ਼ ਦੇ ਬਿਆਨ ਨੂੰ ਦਰੁਸਤ ਕਰਦਿਆਂ ਕਿਹਾ ਹੈ ਕਿ Opportunity Party ਨਾਲ ਗੱਠਜੋੜ ਦੀ ਸੰਭਾਵਨਾ ਬਾਰੇ ਪਾਰਟੀ ਦੀ ਸਥਿਤੀ ਨੂੰ ਲੈ ਕੇ ਸਪੱਸ਼ਟੀਕਰਨ ਦੀ ਲੋੜ ਹੈ। ਸ਼ੇਨ ਜੋਨਜ਼ ਨੇ ਕਿਹਾ ਸੀ ਕਿ ਪਾਰਟੀ ਨੇ[...]
ਆਕਲੈਂਡ (NZ Punjabi News) – ਏਅਰ ਨਿਊਜ਼ੀਲੈਂਡ ਨੇ ਇੱਕ ਨਵਾਂ ਇਤਿਹਾਸ ਰਚਦਿਆਂ ਸਿਡਨੀ ਦੇ ਨਵੇਂ ਹਵਾਈ ਅੱਡੇ ’ਤੇ ਉਤਰਨ ਵਾਲੀ ਪਹਿਲੀ ਅੰਤਰਰਾਸ਼ਟਰੀ ਯਾਤਰੀ ਏਅਰਲਾਈਨ ਬਣਨ ਦਾ ਮਾਣ ਹਾਸਲ ਕੀਤਾ ਹੈ। ਆਕਲੈਂਡ ਤੋਂ ਉਡਾਣ ਭਰਨ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ NZ-165 ਸੋਮਵਾਰ ਸਵੇਰੇ 7:28 ਵਜੇ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਰੀ।[...]
Auckland (NZ Punjabi News) – ਸਤਿਕਾਰਯੋਗ ਜਸਵਿੰਦਰ ਸਿੰਘ ਬਾਸੀ (ਸਾਬਕਾ ਸਰਪੰਚ) ਦੇ ਪੋਤਰੇ ਅਤੇ ਰਣਜੀਤ ਸਿੰਘ ਬਾਸੀ (ਨਿਊਜ਼ੀਲੈਂਡ) ਦੇ ਪੁੱਤਰ ਦਲੇਰ ਸਿੰਘ ਬਾਸੀ ਦਾ ਭਾਰਤ ਵਿੱਚ ਕੁਝ ਦਿਨ ਪਹਿਲਾਂ ਅਚਾਨਕ ਸੱਟ ਲੱਗਣ ਕਾਰਨ ਦਿਹਾਂਤ ਹੋ ਗਿਆ ਸੀ। ਦਲੇਰ ਸਿੰਘ ਦੀ ਅੰਤਿਮ ਅਰਦਾਸ ਲਈ ਪਿੰਡ ਸਰਹਾਲੀ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ 2026 ਦੀਆਂ ਆਮ ਚੋਣਾਂ ਲਈ ਅਗਾਊਂ ਵੋਟਿੰਗ ਸੋਮਵਾਰ, 26 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਚੋਣ ਮੁਹਿੰਮ ਹੁਣ ਆਪਣੇ ਆਖ਼ਰੀ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ। ਚੋਣ ਕਮਿਸ਼ਨ ਮੁਤਾਬਕ, ਵੋਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਵੋਟਰਾਂ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਵੀ ਲੰਘ ਚੁੱਕੀ[...]
ਆਕਲੈਂਡ (ਅਵਨੀਤ ਕੌਰ) – ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸਹਿ-ਆਗੂ ਮਾਰਾਮਾ ਡੇਵਿਡਸਨ ਐਤਵਾਰ ਨੂੰ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਧਾਰਮਿਕ ਆਜ਼ਾਦੀ, ਨਸਲੀ ਵਿਤਕਰੇ ਅਤੇ ਮਾਓਰੀ ਤੇ ਪੰਜਾਬੀ ਸਿੱਖ ਭਾਈਚਾਰਿਆਂ ਵਿਚਕਾਰ ਵਧ ਰਹੇ ਸਬੰਧਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਜਾਂ ਡਰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਇਸ ਸਾਲ ਦੀਆਂ ਆਮ ਚੋਣਾਂ ਲਈ ਵੋਟਰ ਵਜੋਂ ਰਜਿਸਟਰ ਹੋਣ ਦਾ ਆਖ਼ਰੀ ਦਿਨ ਐਤਵਾਰ, 25 ਅਕਤੂਬਰ ਹੈ। ਨਵੇਂ ਨਿਯਮਾਂ ਅਨੁਸਾਰ, ਵੋਟਰ ਰਜਿਸਟ੍ਰੇਸ਼ਨ ਚੋਣਾਂ ਤੋਂ 13 ਦਿਨ ਪਹਿਲਾਂ ਬੰਦ ਹੋ ਜਾਵੇਗੀ। ਜਿਹੜੇ ਯੋਗ ਨਾਗਰਿਕਾਂ ਨੇ ਅਜੇ ਤੱਕ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਚੋਣਾਂ ਤੋਂ ਪਹਿਲਾਂ ਆਖ਼ਰੀ ਦਿਨ ਦੀ ਚੋਣ ਮੁਹਿੰਮ ਦੌਰਾਨ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਨੇ ਇੱਕ ਤਸਵੀਰ ਨੂੰ ਲੈ ਕੇ ਉੱਠੇ ਸਿਆਸੀ ਵਿਵਾਦ ’ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਮੰਗਰੇਲ ਮੌਬ ਦੇ ਲਾਈਫ ਮੈਂਬਰ ਹੈਰੀ ਟੈਮ ਵੱਲੋਂ ਗੈਂਗ ਮੈਂਬਰਾਂ ਨਾਲ ਉਨ੍ਹਾਂ[...]
ਰੋਟੋਰੂਆ (NZ Punjabi News) – ਨਿਊਜ਼ੀਲੈਂਡ ਦੇ ਰੋਟੋਰੂਆ ਵਿੱਚ ਐਕਵੈਟਿਕ ਸੈਂਟਰ ਦੀ ਪਾਰਕਿੰਗ ਵਿੱਚ ਦੋ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਇੱਕ ਵਿਅਕਤੀ ਦੀ ਗੱਡੀ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਮੰਤਰੀ ਤਾਮਾ ਪੋਟਾਕਾ ਦੀ ਗੈਂਗ ਮੈਂਬਰਾਂ ਨਾਲ ਇੱਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤਸਵੀਰ ਨੇ ਇਸ ਗੱਲ ’ਤੇ ਚਰਚਾ ਤੇਜ਼ ਕਰ ਦਿੱਤੀ ਹੈ ਕਿ ਸਿਆਸੀ ਪਾਰਟੀਆਂ ਨੂੰ ਗੈਂਗਾਂ ਨਾਲ ਸੰਪਰਕ ਰੱਖਣ ਦੀ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਵਿੱਚ ਇੱਕ ਕਾਰੋਬਾਰੀ ਮਨੂਰੇਵਾ ਸਥਿਤ ਸ਼ਰਾਬ ਦੀ ਦੁਕਾਨ ਥਰਸਟੀ ਲਿਕਰ ਮਨੂਰੇਵਾ ਨੂੰ ਖਰੀਦ ਕੇ ਚਲਾਉਣਾ ਚਾਹੁੰਦਾ ਹੈ। ਦੂਜੇ ਪਾਸੇ, ਪੁਲਿਸ ਨੇ ਇਸ ਦੁਕਾਨ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਇਸ ਦੇ ਮੌਜੂਦਾ ਦੋ ਮਾਲਕਾਂ ਅਤੇ ਉਨ੍ਹਾਂ ਦੇ ਪੁੱਤਰ ’ਤੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਰੋਟੋਰੂਆ ਵਿੱਚ ਇੱਕ ਟਰੱਕ ਡਰਾਈਵਰ ਨੂੰ ਕਥਿਤ ਤੌਰ ’ਤੇ ਉਸ ਦੇ ਕੰਮ ਵਾਲੀ ਥਾਂ ’ਤੇ ਕੁਝ ਵਿਅਕਤੀਆਂ ਨੇ ਘੇਰ ਲਿਆ ਅਤੇ ਧਮਕੀਆਂ ਦੇ ਕੇ ATM ਤੱਕ ਜਾਣ ਲਈ ਮਜਬੂਰ ਕੀਤਾ, ਜਿੱਥੇ ਉਸ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ। ਇਹ ਘਟਨਾ ਵੀਰਵਾਰ[...]
ਵੈਲਿੰਗਟਨ (NZ Punjabi News) – ਨਿਊਜ਼ੀਲੈਂਡ ਦੇ ਵੈਲਿੰਗਟਨ ਖੇਤਰ ਵਿੱਚ ਲਗਭਗ 70 ਸਾਲਾਂ ਤੋਂ ਆਮ ਤੌਰ ’ਤੇ ਨਾ ਦਿਖਾਈ ਦੇਣ ਵਾਲੇ ਇੱਕ ਦੁਰਲੱਭ ਮੂਲਵਾਸੀ ਪੰਛੀ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਇਹ ਪੰਛੀ ਈਸਟ ਹਾਰਬਰ ਰੀਜਨਲ ਪਾਰਕ ਵਿੱਚ ਸਥਿਤ ਲੇਕ ਕੋਹਾਂਗਾਤੇਰਾ ਵਿਖੇ ਦੇਖਿਆ ਗਿਆ। *ਮਾਤਾਤਾ (Mātātā)*, ਜਿਸ ਨੂੰ ਫਰਨਬਰਡ ਵੀ[...]
*ਜਸਪ੍ਰੀਤ ਸਿੰਘ ਰਾਜਪੁਰਾ* ਸਿੱਖ ਕੌਮ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੀ ਹੈ। ਸਿੱਖ ਇਤਿਹਾਸਕ ਪਰੰਪਰਾ ਅਨੁਸਾਰ, ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਹਿੰਦੂ ਰਾਜਿਆਂ ਦੀ ਰਿਹਾਈ ਯਕੀਨੀ ਬਣਾਉਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਪਰਤੇ ਸਨ। ਸਿੱਖ ਪਰੰਪਰਾ ਵਿੱਚ ਇਹ ਵੀ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ IKEA ਦੇ ਲਗਭਗ 300 ਮੁਲਾਜ਼ਮ ਸ਼ਨੀਵਾਰ ਨੂੰ ਪਹਿਲੀ ਵਾਰ ਹੜਤਾਲ ਕਰਨ ਜਾ ਰਹੇ ਹਨ। ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਤਨਖ਼ਾਹ ਵਿੱਚ ਮਹਿੰਗਾਈ ਦੇ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਵੀਕਐਂਡ ’ਤੇ ਕੰਮ ਕਰਨ ਲਈ ਡੇਢ ਗੁਣਾ ਤਨਖ਼ਾਹ ਦਿੱਤੀ ਜਾਵੇ। Workers First Union[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦੀ ਤਾਮਾਕੀ ਮਕੌਰਾਊ ਤੋਂ ਉਮੀਦਵਾਰ ਕੇਰਿਨ ਲਿਓਨੀ ਨੇ ਗੈਂਗ ਦੇ ਮੈਂਬਰਾਂ ਨਾਲ ਚੋਣ ਪ੍ਰਚਾਰ ਕਰਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵੀਡੀਓ ਵਿੱਚ ਲਿਓਨੀ ਲੇਬਰ ਪਾਰਟੀ ਦੀ ਜੈਕੇਟ ਪਹਿਨ ਕੇ ਮੌਂਗਰਲ ਮੌਬ ਗੈਂਗ ਦੇ ਮੈਂਬਰਾਂ[...]
ਆਕਲੈਂਡ (NZ Punjabi News) – ਆਕਲੈਂਡ ਵਿੱਚ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਦੇ ਸਾਹਮਣੇ ਆਪਣੀ ਵੱਖ ਰਹਿ ਰਹੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਦਾਲਤ ਵਿੱਚ ਦੱਸਿਆ ਗਿਆ ਕਿ ਕਤਲ ਤੋਂ ਪਹਿਲਾਂ ਉਸ ਵਿਅਕਤੀ ਨੇ ਔਰਤ ਨੂੰ ਕਿਹਾ ਕਿ ਉਹ ਆਪਣੀ ਗੋਦ ਵਿੱਚੋਂ ਛੋਟੇ ਬੱਚੇ ਨੂੰ ਹਟਾ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਲੇਬਰ ਵੀਕਐਂਡ ਦੌਰਾਨ ਕਈ ਇਲਾਕਿਆਂ ਵਿੱਚ ਧੁੱਪ ਅਤੇ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ, ਜਦਕਿ ਦੱਖਣੀ ਅਤੇ ਪੱਛਮੀ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਆਉਣ ਵਾਲੀ ਗਰਮੀ ਦੌਰਾਨ ਐਲ ਨੀਨੋ ਦੇ ਪ੍ਰਭਾਵ ਕਾਰਨ ਸੋਕੇ ਦਾ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਪੁਲਿਸ ਨੇ 31 ਅਕਤੂਬਰ ਅਤੇ 1 ਨਵੰਬਰ ਦੇ ਵੀਕਐਂਡ ਦੌਰਾਨ ਹੋਣ ਵਾਲੇ ਸੰਭਾਵਿਤ ਪ੍ਰਦਰਸ਼ਨਾਂ ਅਤੇ ਰੈਲੀਆਂ ਤੋਂ ਪਹਿਲਾਂ ਵੱਖ-ਵੱਖ ਨਸਲੀ ਭਾਈਚਾਰਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਦੀ ਦਿੱਖਣਯੋਗ ਮੌਜੂਦਗੀ ਵਧਾਈ ਜਾਵੇਗੀ। ਇਹ ਬਿਆਨ ਅਜਿਹੇ ਸਮੇਂ ਆਇਆ ਹੈ[...]
ਆਕਲੈਂਡ (NZ Punjabi News) – ਡੈਸਟਿਨੀ ਚਰਚ ਦੇ ਆਗੂ ਬ੍ਰਾਇਨ ਤਾਮਾਕੀ ਦਾ ਕਹਿਣਾ ਹੈ ਕਿ ਬ੍ਰਿਸਬੇਨ ਹਵਾਈ ਅੱਡੇ ’ਤੇ ਆਸਟ੍ਰੇਲੀਆਈ ਅਧਿਕਾਰੀਆਂ ਨੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਅਤੇ 12 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਨਿਊਜ਼ੀਲੈਂਡ ਭੇਜ ਦਿੱਤਾ। ਤਾਮਾਕੀ ਮੁਤਾਬਕ, ਇਹ ਕਾਰਵਾਈ ਸਿੱਖ[...]
ਆਕਲੈਂਡ (NZ Punjabi News) – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ (FTA) ਤਹਿਤ ਸ਼ੁਰੂ ਕੀਤੇ ਗਏ ਨਵੇਂ ਵਰਕ ਵੀਜ਼ਾ ਰਸਤਿਆਂ ਨੂੰ ਲੈ ਕੇ ਭਾਰਤੀ ਕਾਮਿਆਂ ਵਿੱਚ ਕਾਫ਼ੀ ਦਿਲਚਸਪੀ ਪੈਦਾ ਹੋਈ ਹੈ। ਹਾਲਾਂਕਿ, ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਵੀਜ਼ੇ ਬਿਨਾਂ ਕਿਸੇ ਸੀਮਾ ਵਾਲੇ ਨਹੀਂ ਹਨ ਅਤੇ ਸਿਰਫ਼[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਸਾਲਾਨਾ ਮਹਿੰਗਾਈ ਦਰ ਘਟ ਕੇ 3.7 ਫ਼ੀਸਦੀ ’ਤੇ ਆ ਗਈ ਹੈ। ਜੂਨ ਤਿਮਾਹੀ ਵਿੱਚ ਦੋ ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਇਹ ਗਿਰਾਵਟ ਲੋਕਾਂ ਨੂੰ ਥੋੜ੍ਹੀ ਰਾਹਤ ਦੇ ਰਹੀ ਹੈ। Stats NZ ਮੁਤਾਬਕ, ਸਤੰਬਰ ਤਿਮਾਹੀ ਦੌਰਾਨ ਖਪਤਕਾਰ ਕੀਮਤਾਂ ਵਿੱਚ[...]
ਆਕਲੈਂਡ (NZ Punjabi News) – ਕੁੱਕ ਆਈਲੈਂਡਜ਼ ਵਿੱਚ ਫਸੀ ਇੱਕ ਵਿਦੇਸ਼ੀ ਔਰਤ ਨੇ ਕਿਹਾ ਹੈ ਕਿ ਜੇਕਰ ਅਧਿਕਾਰੀਆਂ ਨੂੰ ਇਹ ਯਕੀਨ ਦਿਵਾਉਣ ਲਈ ਉਸ ਨੂੰ ਹਿਰਾਸਤ ਵਿੱਚ ਲੈਣਾ ਪਵੇ ਕਿ ਉਸ ਦਾ ਮਕਸਦ ਸਿਰਫ਼ ਆਪਣੇ ਦੇਸ਼ ਵਾਪਸ ਜਾਣਾ ਹੈ, ਤਾਂ ਉਹ ਇਸ ਲਈ ਵੀ ਤਿਆਰ ਹੈ। 49 ਸਾਲਾ ਇਹ ਔਰਤ[...]
ਆਕਲੈਂਡ (NZ Punjabi News) – ਦੱਖਣੀ ਆਕਲੈਂਡ ਦੇ ਮਨੂਰੇਵਾ ਵਿੱਚ ਸਥਿਤ ਇੱਕ ਸ਼ਰਾਬ ਦੀ ਦੁਕਾਨ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਦੁਕਾਨ ਦੇ ਮੌਜੂਦਾ ਮਾਲਕਾਂ ਨਾਲ ਅਫੀਮ ਨਾਲ ਸਬੰਧਤ ਨਸ਼ੀਲੇ ਪਦਾਰਥ ਦੀ ਵਿਕਰੀ ਦਾ ਮਾਮਲਾ ਜੁੜਨ ਤੋਂ ਬਾਅਦ ਪੁਲਿਸ ਨੇ ਨਵੇਂ ਖਰੀਦਦਾਰ ਨੂੰ ਦੁਕਾਨ ਚਲਾਉਣ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਚੋਣਾਂ ਦੇ ਮੱਦੇਨਜ਼ਰ ਪੱਛਮੀ ਆਕਲੈਂਡ ਦੇ ਵੈਸਟਗੇਟ ਵਿੱਚ ਹੋਏ ਇੱਕ ਚੋਣ ਫੋਰਮ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਮੁੱਖ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇਸ ਮੌਕੇ ਪੰਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਪ੍ਰਵਾਸੀਆਂ ਦੀ ਭਲਾਈ, ਨਸਲਵਾਦ, ਵੀਜ਼ਾ ਮਿਆਦ ਤੋਂ ਵੱਧ ਸਮੇਂ ਤੱਕ ਰਹਿ ਰਹੇ ਲੋਕਾਂ ਅਤੇ[...]
Auckland (NZ Punjabi News) – ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਸਤਿਕਾਰਯੋਗ ਜਸਵਿੰਦਰ ਸਿੰਘ ਬਾਸੀ (ਸਾਬਕਾ ਸਰਪੰਚ) ਦੇ ਪੋਤਰੇ ਅਤੇ ਰਣਜੀਤ ਸਿੰਘ ਬਾਸੀ (ਨਿਊਜ਼ੀਲੈਂਡ) ਦੇ ਪੁੱਤਰ ਦਲੇਰ ਸਿੰਘ ਬਾਸੀ ਦਾ ਭਾਰਤ ਵਿੱਚ ਅਚਾਨਕ ਸੱਟ ਲੱਗਣ ਕਾਰਨ ਦਿਹਾਂਤ ਹੋ ਗਿਆ ਹੈ। ਦਲੇਰ ਸਿੰਘ ਦੀ ਉਮਰ ਸਿਰਫ ਸਵਾ 2 ਸਾਲ ਸੀ।[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਸਥਿਤ ਬਿਰਕਨਹੈੱਡ ਦੇ ਇੱਕ ਕਾਰ ਪਾਰਕ ਵਿੱਚ ਮੱਖੀਆਂ ਦੇ ਵੱਡੇ ਝੁੰਡ ਨੇ ਲੋਕਾਂ ਵਿੱਚ ਹਲਚਲ ਮਚਾ ਦਿੱਤੀ। ਮੱਖੀਆਂ ਇੱਕ ਖੜ੍ਹੀ ਕਾਰ ਉੱਤੇ ਜਾ ਬੈਠੀਆਂ ਅਤੇ ਆਲੇ-ਦੁਆਲੇ ਖੜ੍ਹੀਆਂ ਕਈ ਹੋਰ ਗੱਡੀਆਂ ਨੂੰ ਵੀ ਘੇਰ ਲਿਆ। ਰਿਪੋਰਟ ਮੁਤਾਬਕ, ਇਸ ਘਟਨਾ ਦੌਰਾਨ ਕਾਰ ਦੇ ਅੰਦਰ[...]
ਆਕਲੈਂਡ (NZ PUNJABI NEWS) – ਨਿਊਜ਼ੀਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਗਲਤੀ ਉਸ ਦੀ ਪਤਨੀ ਦੀ ਰੈਜ਼ੀਡੈਂਸੀ ਲਈ ਵੱਡੀ ਮੁਸੀਬਤ ਬਣ ਗਈ ਹੈ। ਪਤੀ ਨੂੰ ਰੈਜ਼ੀਡੈਂਸੀ ਮਿਲਣ ਦੇ ਸਿਰਫ਼ 15 ਦਿਨਾਂ ਬਾਅਦ ਕੀਤੇ ਗਏ ਡਰਿੰਕ ਡਰਾਈਵਿੰਗ ਦੇ ਅਪਰਾਧ ਕਾਰਨ ਉਸ ਦੀ 26[...]
ਆਕਲੈਂਡ (NZ Punjabi News) – ਆਸਟ੍ਰੇਲੀਆ ਦੀ ਆਜ਼ਾਦ ਸੰਸਦ ਮੈਂਬਰ ਹੈਲਨ ਹੇਨਜ਼ ’ਤੇ ਕਥਿਤ ਤੌਰ ’ਤੇ ਜਾਣਬੁੱਝ ਕੇ ਵਾਹਨ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਨਿਊਜ਼ੀਲੈਂਡ ਦੇ ਸਿਆਸੀ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। 65 ਸਾਲਾ ਹੈਲਨ ਹੇਨਜ਼ ਵਿਕਟੋਰੀਆ ਸੂਬੇ ਦੇ ਵਾਂਗਾਰਾਟਾ ਵਿੱਚ ਆਪਣੇ ਚੋਣ ਦਫ਼ਤਰ ਦੇ[...]
ਆਕਲੈਂਡ (NZ Punjabi News) – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਪਾਰਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ ਤਿਆਰ ਕੀਤੀ ਗਈ ਪਹਿਲੀ JCB ਮਸ਼ੀਨ ਨਿਊਜ਼ੀਲੈਂਡ ਨੂੰ ਨਿਰਯਾਤ ਕੀਤੀ ਗਈ ਹੈ। ਇਹ ਕਦਮ ਉਸੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤਾ (FTA) 20 ਅਕਤੂਬਰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ 2026 ਦੀਆਂ ਆਮ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਹੁਣ ਅਹਿਮ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ। ਵੋਟਰਾਂ ਨੂੰ EasyVote ਕਾਰਡ ਭੇਜੇ ਜਾ ਰਹੇ ਹਨ ਅਤੇ ਦੇਸ਼ ਦੇ ਅੰਦਰ ਤੇ ਵਿਦੇਸ਼ਾਂ ਵਿੱਚ ਰਹਿੰਦੇ ਵੋਟਰਾਂ ਲਈ ਕਈ ਮਹੱਤਵਪੂਰਨ ਤਾਰੀਖ਼ਾਂ ਨੇੜੇ ਆ ਰਹੀਆਂ ਹਨ। ਚੋਣ ਕਮਿਸ਼ਨ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਸੁਪਰਮਾਰਕੀਟ ਚੇਨ ਨਿਊ ਵਰਲਡ ਦੇ ਨੌਰਥ ਆਈਲੈਂਡ ਸਥਿਤ ਕਈ ਸਟੋਰਾਂ ਵਿੱਚ ਕੀਮਤਾਂ ਨਾਲ ਜੁੜੀ ਤਕਨੀਕੀ ਸਮੱਸਿਆ ਸਾਹਮਣੇ ਆਈ ਹੈ। ਇਸ ਕਾਰਨ ਕੁਝ ਗਾਹਕਾਂ ਤੋਂ ਖਰੀਦਦਾਰੀ ਦੌਰਾਨ ਵਸਤਾਂ ਦੀ ਅਸਲ ਕੀਮਤ ਨਾਲੋਂ ਵੱਧ ਪੈਸੇ ਵਸੂਲੇ ਜਾਣ ਦੀ ਸੰਭਾਵਨਾ ਹੈ। ਕੰਪਨੀ ਦੀ ਮਾਲਕ ਸੰਸਥਾ ਫੂਡਸਟਫਸ[...]
ਆਕਲੈਂਡ (NZ Punjabi News) – ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਯਾਤਰਾ ਕਰਨ ਵਾਲੇ ਏਅਰ ਨਿਊਜ਼ੀਲੈਂਡ ਦੇ ਯਾਤਰੀਆਂ ਨੂੰ ਹੁਣ ਕੈਬਿਨ ਵਿੱਚ ਲਿਜਾਏ ਜਾਣ ਵਾਲੇ ਸਮਾਨ ਸਬੰਧੀ ਵਧੇਰੇ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਅਰਲਾਈਨ ਨੇ ਨਿਰਧਾਰਤ ਆਕਾਰ ਤੋਂ ਵੱਡੇ ਬੈਗਾਂ ਅਤੇ ਟਿਕਟ ਦੀ ਇਜਾਜ਼ਤ ਤੋਂ ਵੱਧ ਸਮਾਨ ਲਿਜਾਣ ਵਾਲੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੀ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਦੋ ਮੁੱਖ ਆਗੂਆਂ, ਕ੍ਰਿਸ ਹਿਪਕਿਨਜ਼ ਅਤੇ ਕ੍ਰਿਸਟੋਫਰ ਲਕਸਨ, ਮੰਗਲਵਾਰ ਸ਼ਾਮ ਨੂੰ ਆਖਰੀ ਲੀਡਰਜ਼ ਡਿਬੇਟ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਬਹਿਸ ਸ਼ਾਮ 7 ਵਜੇ ਹੋਣੀ ਹੈ ਅਤੇ ਇਸ ਦੀ ਮੇਜ਼ਬਾਨੀ ਪੈਡੀ ਗੋਵਰ ਅਤੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਦੇਸ਼ ਦੇ ਆਨਲਾਈਨ ਸੁਰੱਖਿਆ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਵਾਅਦਾ ਕੀਤਾ ਹੈ। ਇਸ ਯੋਜਨਾ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ, ਤਕਨਾਲੋਜੀ ਕੰਪਨੀਆਂ ਲਈ ਸਖ਼ਤ ਜ਼ਿੰਮੇਵਾਰੀਆਂ ਅਤੇ ਲਾਗੂਕਰਨ ਦੇ ਅਧਿਕਾਰਾਂ ਵਾਲਾ ਨਵਾਂ ਰੈਗੂਲੇਟਰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਮਾਓਰੀ ਪਾਰਟੀ ‘ਤੇ ਪਾਟੀ ਮਾਓਰੀ ਦੀ ਉਮੀਦਵਾਰ ਅਤੇ ਪ੍ਰਸਾਰਕ ਓਰੀਨੀ ਕਾਇਪਾਰਾ ਨੇ ਐਤਵਾਰ ਨੂੰ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਨਸਲਵਾਦ ਅਤੇ ਵਿਤਕਰੇ ਵਿਰੁੱਧ ਮਜ਼ਬੂਤ ਸੰਦੇਸ਼ ਦਿੱਤਾ। ਉਨ੍ਹਾਂ ਸਿੱਖ ਭਾਈਚਾਰੇ ਨੂੰ ਕਿਹਾ ਕਿ “ਨਫ਼ਰਤ ਲਈ ਇੱਥੇ ਕੋਈ ਥਾਂ ਨਹੀਂ ਹੈ।” ਸੰਗਤ ਨੂੰ ਸੰਬੋਧਨ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਚੋਣ ਕਮਿਸ਼ਨ ਵੱਲੋਂ ਸੁਝਾਈਆਂ ਗਈਆਂ ਦੋ ਹੋਰ ਵਧੇਰੇ ਸੁਵਿਧਾਜਨਕ ਤਾਰੀਖ਼ਾਂ ਦੀ ਬਜਾਏ 7 ਨਵੰਬਰ ਨੂੰ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਹਾਲ ਹੀ ਵਿੱਚ ਜਾਰੀ ਕੀਤੀ ਗਈ ਸਲਾਹ ਵਿੱਚ ਇਹ ਗੱਲ ਸਾਹਮਣੇ ਆਈ ਹੈ। ਲੇਬਰ ਪਾਰਟੀ ਨੇ ਲਕਸਨ[...]
ਆਕਲੈਂਡ (NZ Punjabi News) – ਆਕਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ ਦੋ ਗਾਹਕਾਂ ਦੇ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਣ ਵਿੱਚ ਕਈ ਖਾਮੀਆਂ ਪਾਏ ਜਾਣ ਤੋਂ ਬਾਅਦ ਤਾੜਨਾ ਕੀਤੀ ਗਈ ਹੈ ਅਤੇ 3,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਐਡਵਾਈਜ਼ਰਜ਼ ਕੰਪਲੇਂਟਸ ਐਂਡ ਡਿਸਿਪਲਿਨਰੀ ਟ੍ਰਿਬਿਊਨਲ ਨੇ ਜਾਂਚ ਦੌਰਾਨ ਪੇਸ਼ੇਵਰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਇਸ ਗਰਮੀਆਂ ਦੌਰਾਨ ਚੀਨ ਤੋਂ ਰਿਕਾਰਡ ਗਿਣਤੀ ਵਿੱਚ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਚੀਨ ਅਤੇ ਆਕਲੈਂਡ ਵਿਚਕਾਰ ਹਵਾਈ ਉਡਾਣਾਂ ਦੀ ਸਮਰੱਥਾ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਮਾਰਚ ਤੱਕ ਦੋਵਾਂ ਦੇਸ਼ਾਂ ਵਿਚਕਾਰ 48,000 ਵਾਧੂ ਹਵਾਈ ਸੀਟਾਂ ਉਪਲਬਧ ਹੋਣਗੀਆਂ।[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਪੋਰਿਰੂਆ ਵਿੱਚ ਇੱਕ ਮਕਾਨ ਮਾਲਕ ਨੂੰ ਆਪਣੇ ਸਾਬਕਾ ਕਿਰਾਏਦਾਰਾਂ ਨੂੰ 3,000 ਡਾਲਰ ਤੋਂ ਵੱਧ ਦੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਟੈਨੈਂਸੀ ਟ੍ਰਿਬਿਊਨਲ ਨੇ ਪਾਇਆ ਕਿ ਕਿਰਾਏਦਾਰਾਂ ਨੂੰ ਘਰ ਖਾਲੀ ਕਰਨ ਲਈ ਲਗਾਤਾਰ ਬੇਦਖ਼ਲੀ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਕੁਝ ਪੈਟਰੋਲ ਪੰਪਾਂ ’ਤੇ ਪ੍ਰੀਮੀਅਮ ਪੈਟਰੋਲ ਦੀ ਕੀਮਤ 4 ਡਾਲਰ ਪ੍ਰਤੀ ਲੀਟਰ ਤੋਂ ਵੀ ਪਾਰ ਹੋ ਗਈ ਹੈ। ਵਾਹਨ ਚਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕ੍ਰਿਸਮਸ ਤੱਕ ਕੀਮਤਾਂ ਵਿੱਚ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਘੱਟ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਡੇਅਰੀ ਕੰਪਨੀ Open Country Dairy ਦੇ ਸਾਬਕਾ ਅਧਿਕਾਰੀ ਸਾਈਮਨ ਸਟੀਵਰਟ ਨੂੰ ਵਿਦੇਸ਼ੀ ਗਾਹਕ ਤੋਂ ਲਗਭਗ 3 ਲੱਖ 20 ਹਜ਼ਾਰ ਡਾਲਰ ਦੇ ਗੁਪਤ ਭੁਗਤਾਨ ਅਤੇ ਤੋਹਫ਼ੇ ਲੈਣ ਦੇ ਮਾਮਲੇ ਵਿੱਚ 12 ਮਹੀਨੇ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ਨੂੰ[...]
ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਫ਼ੈਸਲਿਆਂ ’ਚ ਵੱਡਾ ਖੁਲਾਸਾ ਆਕਲੈਂਡ (The NZ Today):** ਨਿਊਜ਼ੀਲੈਂਡ ਵਿੱਚ Refugee Status ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਭਾਰਤ ਦੇ ਹਿੰਦੂ ਅਰਜੀਕਾਰਾਂ ਨਾਲ ਸਬੰਧਤ ਘੱਟੋ-ਘੱਟ 31 ਅਪੀਲਾਂ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਰੱਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਜੂਨ[...]
ਆਕਲੈਂਡ (NZ Punjabi News)- ਨਿਊਜ਼ੀਲੈਂਡ ਵਿੱਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਕਰਵਾਉਣ ’ਤੇ ਲਗਭਗ 180 ਮਿਲੀਅਨ ਡਾਲਰ ਖਰਚ ਹੋਣ ਦਾ ਅਨੁਮਾਨ ਹੈ। ਇਸ ਰਕਮ ਦਾ ਸਭ ਤੋਂ ਵੱਡਾ ਹਿੱਸਾ ਦੇਸ਼ ਭਰ ਦੇ ਵੋਟਿੰਗ ਕੇਂਦਰਾਂ ’ਤੇ ਕੰਮ ਕਰਨ ਲਈ ਹਜ਼ਾਰਾਂ ਅਸਥਾਈ ਕਰਮਚਾਰੀਆਂ ਦੀ ਨਿਯੁਕਤੀ ’ਤੇ ਖਰਚ ਕੀਤਾ ਜਾਵੇਗਾ। ਇਸ ਖਰਚੇ[...]
ਵੈਲਿੰਗਟਨ(NZ Punjabi News) – ਨਿਊਜ਼ੀਲੈਂਡ ਦੇ ਵੈਲਿੰਗਟਨ ਖੇਤਰ ਵਿੱਚ 30,000 ਤੋਂ ਵੱਧ ਘਰਾਂ, ਕਾਰੋਬਾਰਾਂ ਅਤੇ ਹੋਰ ਸੰਸਥਾਵਾਂ ਨੇ Tiaki Wai ਵੱਲੋਂ ਭੇਜੇ ਗਏ ਪਾਣੀ ਦੇ ਪਹਿਲੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ। ਇਸ ਦੌਰਾਨ ਅਕਤੂਬਰ ਦੇ ਅਖੀਰ ਤੋਂ ਦੂਜੇ ਬਿੱਲ ਜਾਰੀ ਕੀਤੇ ਜਾਣ ਦੀ ਤਿਆਰੀ ਹੈ। RNZ ਵੱਲੋਂ ਪ੍ਰਾਪਤ ਅੰਕੜਿਆਂ ਮੁਤਾਬਕ,[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਸ਼ਹਿਰਾਂ ਅਤੇ ਕਸਬਿਆਂ ਦੀ ਪਛਾਣ ਬਣ ਚੁੱਕੇ ਜਨਤਕ ਫ਼ੋਨ ਬੂਥ ਹੁਣ ਇਤਿਹਾਸ ਬਣਨ ਜਾ ਰਹੇ ਹਨ। ਇੱਕ ਸਦੀ ਤੋਂ ਵੱਧ ਸਮੇਂ ਤੋਂ ਸੜਕਾਂ ’ਤੇ ਮੌਜੂਦ ਇਹ ਫ਼ੋਨ ਬੂਥ ਹੁਣ ਹੌਲੀ-ਹੌਲੀ ਹਟਾਏ ਜਾਣਗੇ। ਰਿਪੋਰਟ ਮੁਤਾਬਕ, ਨਿਊਜ਼ੀਲੈਂਡ ਭਰ ਵਿੱਚ ਲਗਭਗ **2,000 ਜਨਤਕ ਫ਼ੋਨ ਬੂਥਾਂ** ਦਾ[...]
ਆਕਲੈਂਡ (NZ Punjabi News) – ਆਕਲੈਂਡ ਸ਼ਹਿਰ ਵਿੱਚ 6 ਸਾਲਾਂ ਬਾਅਦ ਪਹਿਲੀ ਵਾਰ ਕੁੱਤਿਆਂ ਦੇ ਹਮਲਿਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਆਕਲੈਂਡ ਕੌਂਸਲ ਦੇ ਅੰਕੜਿਆਂ ਮੁਤਾਬਕ, ਆਵਾਰਾ ਘੁੰਮ ਰਹੇ ਕੁੱਤਿਆਂ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਵਿੱਚ ਵੀ ਕਾਫ਼ੀ ਕਮੀ ਆਈ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਐਨੀਮਲ ਮੈਨੇਜਮੈਂਟ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਾਰਨ ਸਿੱਖਿਆ ਖੇਤਰ ਦੇ ਮਾਹਿਰਾਂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਤੇ ਪਾਬੰਦੀਆਂ ਸਖ਼ਤ ਕਰਨ ਤੋਂ ਬਾਅਦ ਵਧੇਰੇ ਵਿਦਿਆਰਥੀ ਨਿਊਜ਼ੀਲੈਂਡ ਵੱਲ ਆ ਰਹੇ ਹਨ। ਮਾਹਿਰਾਂ[...]
2 ਸਾਲਾਂ ਤੋਂ ਵੱਧ ਕੰਮ ਕਰਕੇ ਮਿਲੇ ਸਿਰਫ਼ $40 ਹਜ਼ਾਰ, ਤਨਖ਼ਾਹ ਮੰਗਣ ’ਤੇ ਕੰਮ ਤੋਂ ਹਟਾਇਆ; Employment Relations Authority ਦਾ ਵੱਡਾ ਫ਼ੈਸਲਾ ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਤੋਂ ਹਫ਼ਤੇ ਦੇ 70 ਘੰਟਿਆਂ ਤੋਂ ਵੱਧ ਕੰਮ ਕਰਵਾਉਣ, ਪੂਰੀ ਤਨਖ਼ਾਹ ਨਾ ਦੇਣ ਅਤੇ ਬਿਨਾਂ ਵਾਜਬ ਕਾਰਨ ਨੌਕਰੀ ਤੋਂ[...]
SIAN Enterprises Limited ਖ਼ਿਲਾਫ਼ ਪੰਜਾਬੀ ਨੌਜਵਾਨ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਵੱਡਾ ਖੁਲਾਸਾ, ਕੰਪਨੀ ਦੇ ਸਾਬਕਾ ਡਾਇਰੈਕਟਰ ਨਾਲ ਜੁੜੇ ਵਿਅਕਤੀ ਨੇ ਅਥਾਰਟੀ ਦੇ ਸੰਮਨ ਕੀਤੇ ਨਜ਼ਰਅੰਦਾਜ਼ ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਵੱਲੋਂ ਨੌਕਰੀ ਦਿਵਾਉਣ ਬਦਲੇ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ਾਂ ਦੀ ਜਾਂਚ ਦੌਰਾਨ Employment[...]
ਆਕਲੈਂਡ (NZ Punjabi News) – ਭਾਰਤ ਦੇ ਇੱਕ ਵਿਅਕਤੀ ਨੂੰ ਨਿਊਜ਼ੀਲੈਂਡ ਵਿੱਚ ਸ਼ਰਨਾਰਥੀ ਦਾ ਦਰਜਾ ਲੈਣ ਵਿੱਚ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਹਿੰਦੂ ਸੰਗਠਨ ਬਜਰੰਗ ਦਲ ਅਤੇ ਇਸ ਦੀਆਂ ਗਊ-ਸੁਰੱਖਿਆ ਗਤੀਵਿਧੀਆਂ ਨਾਲ ਜੁੜੇ ਹੋਣ ਕਾਰਨ ਉਸ ’ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਭਾਰਤ ਅਤੇ ਬੰਗਲਾਦੇਸ਼ ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਗਿਣਤੀ ਪਿਛਲੇ ਕੁਝ ਮਹੀਨਿਆਂ ਦੌਰਾਨ ਤੇਜ਼ੀ ਨਾਲ ਵਧੀ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ ਸ਼ੱਕੀ ਧੋਖਾਧੜੀ, ਵਾਰ-ਵਾਰ ਵਰਤੇ ਜਾ ਰਹੇ ਵਿੱਤੀ ਦਸਤਾਵੇਜ਼ਾਂ ਅਤੇ ਕੁਝ ਮਾਸਟਰਜ਼ ਪੱਧਰ ਦੀਆਂ ਅਰਜ਼ੀਆਂ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ਜਾਂਚ ਹੋਰ[...]
ਆਕਲੈਂਡ (NZ Punjabi News) – ਹਾਲੀਵੁੱਡ ਅਦਾਕਾਰ ਕਲਿਫ ਕਰਟਿਸ ਨੂੰ ਪਿਛਲੇ ਮਹੀਨੇ ਆਕਲੈਂਡ ਦੇ ਵਾਟਰਫਰੰਟ ’ਤੇ ਹੋਏ ਕਾਰ ਹਾਦਸੇ ਦੇ ਮਾਮਲੇ ਵਿੱਚ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਸੱਟ ਪਹੁੰਚਾਉਣ ਨਾਲ ਸਬੰਧਤ ਹੋਰ ਗੰਭੀਰ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੀਰਵਾਰ ਨੂੰ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਪੁਲਿਸ ਨੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਫਸਟ ਪਾਰਟੀ ਨੇ ਕੋਸਟਗਾਰਡ ਨਿਊਜ਼ੀਲੈਂਡ ਲਈ ਵੱਡੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਮੁੜ ਸਰਕਾਰ ਵਿੱਚ ਆਉਂਦੀ ਹੈ, ਤਾਂ ਕੋਸਟਗਾਰਡ ਨੂੰ ਹਰ ਸਾਲ ਵਾਧੂ $12 ਮਿਲੀਅਨ ਦੀ ਫੰਡਿੰਗ ਦਿੱਤੀ ਜਾਵੇਗੀ। ਪਾਰਟੀ ਮੁਤਾਬਕ, ਇਸ ਨਾਲ ਸਮੁੰਦਰ[...]
ਆਕਲੈਂਡ (NZ Punjabi News) – ਕੋਸਟਕੋ ਵੱਲੋਂ ਕ੍ਰਾਈਸਟਚਰਚ ਵਿੱਚ ਆਪਣਾ ਸਟੋਰ ਖੋਲ੍ਹਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਯੋਜਨਾ ਹੁਣ ਹੋਰ ਸਪੱਸ਼ਟ ਹੋਣ ਲੱਗੀ ਹੈ। ਨਵੇਂ ਦਸਤਾਵੇਜ਼ਾਂ ਅਨੁਸਾਰ, ਇਹ ਵੱਡਾ ਪ੍ਰੋਜੈਕਟ ਕ੍ਰਾਈਸਟਚਰਚ ਹਵਾਈ ਅੱਡੇ ਦੇ ਨੇੜੇ ਵਿਕਸਤ ਕੀਤਾ ਜਾ ਸਕਦਾ ਹੈ। ਇਸ ਨਾਲ ਪਹਿਲੀ ਵਾਰ ਦੱਖਣੀ ਟਾਪੂ ਵਿੱਚ ਕੋਸਟਕੋ ਦੀ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਪਾਣੀ ਦੀ ਸਪਲਾਈ ਅਤੇ ਸੇਵਾਵਾਂ ਦੇਣ ਵਾਲੀ ਕੰਪਨੀ Watercare ਨੇ ਬਿਲਿੰਗ ਸਿਸਟਮ ਵਿੱਚ ਗੜਬੜ ਕਾਰਨ ਹਜ਼ਾਰਾਂ ਗਾਹਕਾਂ ਦੇ ਬੈਂਕ ਖਾਤਿਆਂ ਵਿੱਚੋਂ ਸਮੇਂ ਤੋਂ ਪਹਿਲਾਂ ਪੈਸੇ ਕੱਟੇ ਜਾਣ ’ਤੇ ਡੂੰਘਾ ਅਫ਼ਸੋਸ ਪ੍ਰਗਟਾਇਆ ਹੈ। ਕੰਪਨੀ ਦੀ ਗਲਤੀ ਕਾਰਨ ਲਗਭਗ 43,835 ਗਾਹਕਾਂ ਦੇ ਖਾਤਿਆਂ[...]
ਆਕਲੈਂਡ (NZ Punjabi News) – ਹਾਲੀਵੁੱਡ ਅਦਾਕਾਰ ਕਲਿਫ ਕਰਟਿਸ ਪਿਛਲੇ ਮਹੀਨੇ ਆਕਲੈਂਡ ਦੇ ਵਾਟਰਫਰੰਟ ’ਤੇ ਹੋਏ ਕਾਰ ਹਾਦਸੇ ਦੇ ਮਾਮਲੇ ਵਿੱਚ ਵੀਰਵਾਰ ਨੂੰ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਆਪਣੀ ਪਹਿਲੀ ਪੇਸ਼ੀ ਦੌਰਾਨ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਣਗੇ। ਅੰਦਰੂਨੀ ਸੱਟਾਂ ਤੋਂ ਸਿਹਤਯਾਬ ਹੋ ਰਹੇ ਅਦਾਕਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ[...]
ਆਕਲੈਂਡ (NZ Punjabi News) – ਕੁੱਕ ਆਈਲੈਂਡਜ਼ ਵਿੱਚ ਨਵੰਬਰ 2023 ਤੋਂ ਫਸੀ ਹੋਈ 49 ਸਾਲਾ ਦੱਖਣੀ ਏਸ਼ੀਆਈ ਔਰਤ ਦੀ ਘਰ ਵਾਪਸੀ ਦਾ ਰਾਹ ਅਜੇ ਤੱਕ ਨਹੀਂ ਖੁੱਲ੍ਹ ਸਕਿਆ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੋਵਾਂ ਵੱਲੋਂ ਉਸ ਨੂੰ ਟ੍ਰਾਂਜ਼ਿਟ ਵੀਜ਼ਾ ਦੇਣ ਦੀ ਮਨਜ਼ੂਰੀ ਨਹੀਂ ਮਿਲੀ। ਔਰਤ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਅਪ੍ਰੈਲ 2027 ਤੋਂ ਬਿਜਲੀ ਦੀਆਂ ਕੀਮਤਾਂ ਦੇ ਢਾਂਚੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੇ ਬਿਜਲੀ ਬਿੱਲ ਪ੍ਰਭਾਵਿਤ ਹੋ ਸਕਦੇ ਹਨ। ਲੰਬੇ ਸਮੇਂ ਤੋਂ ਚੱਲ ਰਹੀ ਘੱਟ ਬਿਜਲੀ ਵਰਤੋਂ ਵਾਲੇ ਗਾਹਕਾਂ ਲਈ ਵਿਸ਼ੇਸ਼ ਕੀਮਤ ਯੋਜਨਾ ਖ਼ਤਮ ਹੋਣ ਜਾ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ Costco ਦਾ ਨਵਾਂ ਸਟੋਰ ਖੁੱਲ੍ਹਣ ਦੀ ਸੰਭਾਵਨਾ ਬਣ ਰਹੀ ਹੈ। ਇਸ ਸਬੰਧੀ ਸ਼ਹਿਰ ਦੇ ਹਵਾਈ ਅੱਡੇ ਨੇੜੇ ਨਵੇਂ ਸਟੋਰ ਦੇ ਨਿਰਮਾਣ ਦੀ ਯੋਜਨਾ ਸਾਹਮਣੇ ਆਈ ਹੈ। ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ, ਤਾਂ ਦੱਖਣੀ ਟਾਪੂ ਵਿੱਚ ਇਹ Costco ਦਾ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਚਾਕਲੇਟ ਬਦਾਮਾਂ ਦੇ ਸੀਲਬੰਦ ਪੈਕੇਟ ਵਿੱਚੋਂ ਮਨੁੱਖੀ ਦੰਦ ਵਰਗੀ ਚੀਜ਼ ਮਿਲੀ ਹੈ। ਇਸ ਮਾਮਲੇ ਤੋਂ ਬਾਅਦ ਫੂਡ ਸੇਫਟੀ ਅਧਿਕਾਰੀਆਂ ਅਤੇ ਵੱਡੀ ਸੁਪਰਮਾਰਕੀਟ ਚੇਨ ਵੂਲਵਰਥਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਰਥ ਸ਼ੋਰ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੇ ਆਕਲੈਂਡ ਦੀਆਂ ਕੌਂਸਲਾਂ ਨੂੰ ਪਾਰਕਿੰਗ ਸਬੰਧੀ ਨਿਯਮ ਤੈਅ ਕਰਨ ਦੇ ਵਧੇਰੇ ਅਧਿਕਾਰ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਨਵੇਂ ਨਿਰਮਾਣ ਪ੍ਰੋਜੈਕਟਾਂ ਵਿੱਚ ਘੱਟੋ-ਘੱਟ ਕਾਰ ਪਾਰਕਿੰਗ ਥਾਵਾਂ ਲਾਜ਼ਮੀ ਕਰਨ ’ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਨੈਸ਼ਨਲ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਕੁਝ ਪ੍ਰਾਈਵੇਟ ਉੱਚ ਸਿੱਖਿਆ ਸੰਸਥਾਨਾਂ ਨੂੰ ਲੈ ਕੇ ਨਵੀਆਂ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਿੱਚ ਪੜ੍ਹਾਈ ਦੇ ਮਿਆਰ, ਵਿਦਿਆਰਥੀਆਂ ਦੇ ਅਸਧਾਰਨ ਤੌਰ ’ਤੇ ਵੱਧ ਪਾਸ ਹੋਣ ਦੀ ਦਰ, ਅੰਗਰੇਜ਼ੀ ਭਾਸ਼ਾ ਦੀਆਂ ਦਾਖ਼ਲਾ ਸ਼ਰਤਾਂ ਅਤੇ ਕੋਰਸਾਂ ਦੀ ਪੜ੍ਹਾਈ ਸਹੀ ਮਿਆਰ ਅਨੁਸਾਰ ਕਰਵਾਏ ਜਾਣ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ 4 ਅਕਤੂਬਰ ਨੂੰ ਸਿੱਖ ਬੱਚਿਆਂ ਦੇ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਟਾਕਾਨਿਨੀ ਗੁਰਦੁਆਰਾ ਸਾਹਿਬ ਦੀ ਸੰਗਤ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਹੈ। ਟਾਕਾਨਿਨੀ ਗੁਰਦੁਆਰਾ ਸਾਹਿਬ ਦੇ ਦਲਜੀਤ ਸਿੰਘ ਨੂੰ ਭੇਜੇ ਪੱਤਰ ਵਿੱਚ ਲਕਸਨ ਨੇ ਕਿਹਾ[...]
ਆਕਲੈਂਡ (NZ PUnjabi News) – ਨਿਊਜ਼ੀਲੈਂਡ ਵਿੱਚ ਰਹਿਣ-ਸਹਿਣ ਦੇ ਵਧਦੇ ਖ਼ਰਚਿਆਂ ਨੂੰ ਲੈ ਕੇ ਚੋਣ ਮੁਹਿੰਮ ਦੌਰਾਨ ਸਿਆਸੀ ਟਕਰਾਅ ਤੇਜ਼ ਹੋ ਗਿਆ ਹੈ। ਲੇਬਰ ਪਾਰਟੀ ਨੇ ਨੈਸ਼ਨਲ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਨਵੀਂ ਮੁਹਿੰਮ ਸਮੱਗਰੀ ਜਾਰੀ ਕੀਤੀ ਹੈ। ਲੇਬਰ ਦਾ ਦਾਅਵਾ ਹੈ ਕਿ ਦੋ ਬੱਚਿਆਂ ਵਾਲਾ ਇੱਕ ਆਮ ਪਰਿਵਾਰ ਹੁਣ 2023[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਟਿਕਟਿੰਗ ਸਿਸਟਮ ਵਿੱਚ ਖ਼ਰਾਬੀ ਕਾਰਨ ਵੱਧ ਕਿਰਾਇਆ ਵਸੂਲਣ ਤੋਂ ਬਾਅਦ ਰਿਫੰਡ ਦਿੱਤਾ ਗਿਆ ਹੈ। ਇੱਕ ਨਿਯਮਤ ਯਾਤਰੀ ਤੋਂ ਹੀ 400 ਡਾਲਰ ਤੋਂ ਵੱਧ ਵਾਧੂ ਕਿਰਾਇਆ ਵਸੂਲਿਆ ਗਿਆ ਸੀ। ਆਕਲੈਂਡ ਟਰਾਂਸਪੋਰਟ (AT) ਨੇ[...]
ਨਿਊਜ਼ੀਲੈਂਡ ’ਚ 20 ਸਾਲਾਂ ਤੋਂ ਕਬੱਡੀ, ਫੁੱਟਬਾਲ ਅਤੇ ਹੋਰ ਖੇਡਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਕਲੱਬ, ਬੱਚਿਆਂ ਲਈ ਰੋਜ਼ਾਨਾ ਅਭਿਆਸ ਅਤੇ ਕੋਚਿੰਗ ਦੀ ਵੀ ਸਹੂਲਤ ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਖੇਡਾਂ ਅਤੇ ਭਾਈਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਕਲਗੀਧਰ ਸਪੋਰਟਸ ਕਲੱਬ ਦੀ ਸਾਲ[...]
ਆਕਲੈਂਡ (NZ Punjabi News) – ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਮਿਲਕ ਖਾਨਮ ਇਲਾਕੇ ਵਿੱਚ ਸ਼ਨੀਵਾਰ ਦੁਪਹਿਰ ਦੋ ਨਕਾਬਪੋਸ਼ ਹਮਲਾਵਰਾਂ ਨੇ 35 ਸਾਲਾ ਸਿੱਖ ਕਾਰੋਬਾਰੀ ਨਵਜੋਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹ ਤਹਿਕਲਾ ਪਿੰਡ ਵਿੱਚ ਆਪਣਾ ਕਾਰ ਵਾਸ਼ਿੰਗ ਸੈਂਟਰ ਚਲਾ ਰਿਹਾ ਸੀ। ਪੁਲਿਸ ਇਸ ਕਤਲ ਨੂੰ ਜ਼ਮੀਨ[...]
ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਪੈਟਰੋਲ ਦੀਆਂ ਕੀਮਤਾਂ ਨੇ ਵਾਹਨ ਚਾਲਕਾਂ ਦੀ ਜੇਬ ’ਤੇ ਭਾਰੀ ਬੋਝ ਪਾ ਦਿੱਤਾ ਹੈ। 91 ਔਕਟੇਨ ਪੈਟਰੋਲ ਦੀ ਔਸਤ ਕੀਮਤ ਲਗਭਗ 3.60 ਨਿਊਜ਼ੀਲੈਂਡ ਡਾਲਰ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕਰੀਬ 3.23 ਡਾਲਰ ਪ੍ਰਤੀ ਲੀਟਰ ਹੋ ਗਈ ਹੈ। ਪਰ ਸਵਾਲ ਇਹ ਹੈ ਕਿ[...]
ਆਕਲੈਂਡ (NZ Punjabi News) : ਨਿਊਜ਼ੀਲੈਂਡ ਵਿੱਚ ਸਕੂਲੀ ਬੱਚਿਆਂ ਦੀਆਂ ਵਰਦੀਆਂ ਉੱਤੇ ਹੋਣ ਵਾਲੇ ਖ਼ਰਚੇ ਨੂੰ ਘਟਾਉਣ ਲਈ ਲੇਬਰ ਪਾਰਟੀ ਨੇ ਨਵੀਂ ਚੋਣ ਨੀਤੀ ਦਾ ਐਲਾਨ ਕੀਤਾ ਹੈ। ਪਾਰਟੀ ਨੇ ਵਾਅਦਾ ਕੀਤਾ ਹੈ ਕਿ ਸਰਕਾਰ ਬਣਨ ਦੀ ਸੂਰਤ ਵਿੱਚ ਸਕੂਲਾਂ ਵੱਲੋਂ ਮਾਪਿਆਂ ਨੂੰ ਮਹਿੰਗੀਆਂ ਬ੍ਰਾਂਡਿਡ ਵਰਦੀਆਂ ਖਰੀਦਣ ਲਈ ਮਜਬੂਰ ਕਰਨ[...]
ਆਕਲੈਂਡ (NZ Punjabi News) – WWE ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਵਿਸ਼ਵ ਪ੍ਰਸਿੱਧ ਰੈਸਲਿੰਗ ਕੰਪਨੀ WWE ਲਗਭਗ 10 ਸਾਲਾਂ ਬਾਅਦ ਆਕਲੈਂਡ ਵਿੱਚ ਵਾਪਸੀ ਕਰਨ ਜਾ ਰਹੀ ਹੈ। ਕੰਪਨੀ ਨੇ ਦਸੰਬਰ ਵਿੱਚ ਹੋਣ ਵਾਲੇ WWE ਸੁਪਰਸਟਾਰਜ਼ ਈਵੈਂਟ ਦਾ ਐਲਾਨ ਕੀਤਾ ਹੈ। WWE ਵੱਲੋਂ ਅੱਜ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਤਿੰਨ ਹੋਰ[...]
ਪਤਨੀ ਕੋਲ 2030 ਤੱਕ ਵਰਕ ਵੀਜ਼ਾ ਅਤੇ ਦੋ ਬੱਚੇ ਨਿਊਜ਼ੀਲੈਂਡ ਦੇ ਸਕੂਲਾਂ ’ਚ ਪੜ੍ਹ ਰਹੇ, ਫਿਰ ਵੀ ਟ੍ਰਿਬਿਊਨਲ ਨੇ ਨਹੀਂ ਦਿੱਤੀ ਦੇਸ਼ ’ਚ ਰਹਿਣ ਦੀ ਇਜਾਜ਼ਤ; ਭਾਰਤ ਵਾਪਸੀ ਦੀ ਤਿਆਰੀ ਲਈ 6 ਮਹੀਨਿਆਂ ਦਾ ਵਰਕ ਵੀਜ਼ਾ ਦੇਣ ਦਾ ਹੁਕਮ। **ਆਕਲੈਂਡ (NZ Punjabi News):** ਨਿਊਜ਼ੀਲੈਂਡ ਵਿੱਚ ਐਕਰੀਡਿਟਿਡ ਇੰਪਲਾਇਰ ਵਰਕ ਵੀਜ਼ਾ (AEWV)[...]
