October 30, 2026

new zealand
ਨਿਊਜ਼ੀਲੈਂਡ

ਦੁਨੀਆਂ ਵਿੱਚ ਸਭ ਤੋਂ ਜਿਆਦਾ ਨਿਊਜੀਲੈਂਡ ਵਾਸੀ ਸਹਿਣ ਕਰ ਰਹੇ ਮਹਿੰਗੇ ਪੈਟਰੋਲ-ਡੀਜ਼ਲ ਦੇ ਭਾਅ – ਵੱਧ ਪੈਸੇ ਖਰਚ ਕੇ ਵੀ ਘੱਟ ਚਲਾ ਰਹੇ ਗੱਡੀਆਂ

ਆਕਲੈਂਡ (NZ Punjabi News) – ਨਿਊਜ਼ੀਲੈਂਡ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ’ਤੇ ਭਾਰੀ ਦਬਾਅ ਪਾਇਆ ਹੈ। ਨਵੇਂ ਵਿਸ਼ਲੇਸ਼ਣ ਮੁਤਾਬਕ, ਇਸ ਸਾਲ ਤੇਲ ਦੀਆਂ ਕੀਮਤਾਂ ਵਿੱਚ ਆਏ ਉਛਾਲ ਦੇ ਪ੍ਰਤੀ ਵਿਅਕਤੀ ਅਸਰ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਦੁਨੀਆ ਵਿੱਚ ਚੌਥੇ ਸਥਾਨ ’ਤੇ ਹੈ। Centre for Research on Energy and Clean Air ਦੇ ਅੰਕੜਿਆਂ ਅਨੁਸਾਰ, ਦੁਨੀਆ […]

ਨਿਊਜ਼ੀਲੈਂਡ

ਚੋਣ ਕਮਿਸ਼ਨ ਦੀ ਰਜਿਸਟ੍ਰੇਸ਼ਨ ਗਲਤੀ ਕਾਰਨ ਹਜਾਰਾਂ PR ਵੀਜ਼ਾ ਧਾਰਕ ਹੋ ਸਕਦੇ ਹਨ ਪ੍ਰਭਾਵਿਤ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2026 ਦੀਆਂ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਵੋਟਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਹੋਈ ਗਲਤੀ ਕਾਰਨ ਰੈਜ਼ੀਡੈਂਟ ਕਲਾਸ ਵੀਜ਼ਾ ਰੱਖਣ ਵਾਲੇ 6,800 ਤੱਕ ਲੋਕ ਪ੍ਰਭਾਵਿਤ ਹੋ ਸਕਦੇ ਹਨ। ਮੁੱਖ ਚੋਣ ਅਧਿਕਾਰੀ ਕਾਰਲ ਲੇ ਕਿਊਸਨੇ ਨੇ ਕਿਹਾ ਕਿ ਵੋਟਰ ਵਜੋਂ ਰਜਿਸਟਰ ਹੋਣ ਲਈ ਅਰਜ਼ੀ

new zealand
ਨਿਊਜ਼ੀਲੈਂਡ

ਯਾਤਰੀਆਂ ਤੋਂ ਵੱਧ ਕਿਰਾਇਆ ਵਸੂਲਣ ਦੇ ਦੋਸ਼ਾਂ ’ਤੇ Townline Cabs ਵਿਰੁੱਧ NZTA ਦੀ ਜਾਂਚ

ਆਕਲੈਂਡ (NZ Punjabi News) – ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੇ Townline Cabs ਨਾਮਕ ਟੈਕਸੀ ਕੰਪਨੀ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਕੰਪਨੀ ’ਤੇ ਆਕਲੈਂਡ ਦੇ ਵਾਟਰਫਰੰਟ ਇਲਾਕੇ ਤੋਂ ਛੋਟੇ ਸਫ਼ਰਾਂ ਲਈ ਯਾਤਰੀਆਂ ਤੋਂ ਸੈਂਕੜੇ ਡਾਲਰ ਵਸੂਲਣ ਦੇ ਦੋਸ਼ ਲੱਗੇ ਹਨ। ਹਾਲ ਹੀ ਵਿੱਚ Townline Cabs ਦੀ ਸੇਵਾ ਲੈਣ ਵਾਲੇ ਦੋ ਗਾਹਕਾਂ ਨੇ NZ Herald ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ

error: Content is protected !!
Scroll to Top