ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ: ਸੇਵਾ, ਦਇਆ ਅਤੇ ਨਿਮਰਤਾ ਦੇ ਮਹਾਨ ਪ੍ਰਤੀਕ
“ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥” — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ 286) ਸਿੱਖ ਧਰਮ ਵਿੱਚ ਸੇਵਾ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਛੋਟੇ ਜਿਹੇ ਜੀਵਨ ਦੌਰਾਨ ਇਸ ਉਪਦੇਸ਼ ਨੂੰ ਅਮਲ ਵਿੱਚ ਲਿਆ ਕੇ ਮਨੁੱਖਤਾ ਲਈ ਅਜਿਹਾ ਮਿਸਾਲੀ ਜੀਵਨ ਬਤੀਤ ਕੀਤਾ, ਜੋ ਅੱਜ ਵੀ ਹਰ ਸਿੱਖ ਲਈ ਪ੍ਰੇਰਣਾ […]







