ਨਿਊਜ਼ੀਲੈਂਡ ਦੀ ਰਾਜਨੀਤੀ ਅਸਲ ਮੁੱਦਿਆਂ ਅਤੇ ਆਮ ਲੋਕਾਂ ਦੀ ਅਣਸੁਣੀ ਆਵਾਜ਼ ਤੋਂ ਦੂਰ ਹੁੰਦੀ ਜਾ ਰਹੀ
ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ) ਨਿਊਜ਼ੀਲੈਂਡ ਵਿੱਚ ਚੋਣਾਂ ਨੇੜੇ ਆਉਂਦਿਆਂ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਪਾਰਟੀਆਂ ਆਪਣੇ ਵਾਅਦਿਆਂ ਦੇ ਪਿਟਾਰੇ ਖੋਲ੍ਹ ਰਹੀਆਂ ਹਨ, ਇੱਕ-ਦੂਜੇ ਦੀਆਂ ਨੀਤੀਆਂ ’ਤੇ ਹਮਲੇ ਕਰ ਰਹੀਆਂ ਹਨ ਅਤੇ ਹਰ ਧਿਰ ਆਪਣੇ ਆਪ ਨੂੰ ਦੇਸ਼ ਦੀਆਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਹੱਲ ਦੱਸ ਰਹੀ ਹੈ। ਪਰ ਇਸ ਸਾਰੇ ਰਾਜਨੀਤਿਕ ਸ਼ੋਰ ਵਿੱਚ ਇੱਕ ਬੁਨਿਆਦੀ ਸਵਾਲ ਲਗਾਤਾਰ ਪਿੱਛੇ […]










