56% ਵੋਟਰਾਂ ਨੂੰ ਲੱਗਦਾ ਲਕਸਨ ਬਦਲ ਸਕਦੇ ‘Opportunity Party’ ਬਾਰੇ ਆਪਣਾ ਫ਼ੈਸਲਾ
ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀਆਂ ਚੋਣਾਂ ਲਈ ਪ੍ਰਚਾਰ ਹੁਣ ਆਖ਼ਰੀ ਪੜਾਅ ਵਿੱਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਇੱਕ ਤਾਜ਼ਾ ਸਰਵੇਖਣ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ 56 ਫ਼ੀਸਦੀ ਵੋਟਰਾਂ ਨੂੰ ਲੱਗਦਾ ਹੈ ਕਿ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਓਪਰਚਿਊਨਿਟੀ ਪਾਰਟੀ ਬਾਰੇ ਆਪਣਾ ਰੁਖ਼ ਬਦਲ ਸਕਦੇ ਹਨ। ਚੋਣ ਮੁਹਿੰਮ ਦੇ ਆਖ਼ਰੀ ਦਿਨਾਂ ਵਿੱਚ ਸਿਆਸੀ ਪਾਰਟੀਆਂ […]


