ਇਸ ਕੰਪਨੀ ਦੇ ਸੈਂਕੜੇ ਕਰਮਚਾਰੀਆਂ ਦੀ ਹੋ ਗਈ ਚਾਂਦੀ
ਹਰ ਕਰਮਚਾਰੀ ਨੂੰ ਮਿਲੇਗਾ $65,000 ਦਾ ਬੋਨਸ ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਸ਼ੁਰੂ ਹੋਈ ਤੇ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਆਪਣੇ ਵੱਡੇ-ਵੱਡੇ ਡਾਟਾ ਸੈਂਟਰ ਚਲਾਉਣ ਵਾਲੀ ਕੰਪਨੀ ਏਅਰ ਟਰੰਕ ਵਲੋਂ ਆਪਣੇ 330 ਤੋਂ ਵਧੇਰੇ ਕਰਮਚਾਰੀਆਂ ਨੂੰ ਪ੍ਰਤੀ ਕਰਮਚਾਰੀ ਦੇ ਹਿਸਾਬ ਨਾਲ $65,000 ਦਾ ਬੋਨਸ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਕੰਪਨੀ $22 ਮਿਲੀਅਨ ਖਰਚੇਗੀ। ਦਰਅਸਲ […]









